ਸਿੱਖ ਸੰਗਤਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। 18 ਨਵੰਬਰ ਤੋਂ ‘ਕਰਤਾਰਪੁਰ ਸਾਹਿਬ ਲਾਂਘਾ’ ਖੁੱਲ੍ਹਣ ਜਾ ਰਿਹਾ ਹੈ। ਰੇਜਿਸਟ੍ਰੇਸ਼ਨ ਕੱਲ੍ਹ 11 ਵਜੇ ਤੋਂ ਸ਼ੁਰੂ ਹੋਣ ਜਾ ਰਹੀ ਹੈ।ਦੱਸ ਦੇਈਏ ਕਿ ਕੋਰੋਨਾ ਸੰਕਟ ਕਾਰਨ ਕਰਤਾਰਪੁਰ ਲਾਂਘੇ ਨੂੰ ਮਾਰਚ 2020 ਤੋਂ ਬੰਦ ਕੀਤਾ ਗਿਆ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਤੇ ਸਿੱਖ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।
ਖੁਸ਼ਖਬਰੀ ! 18 ਨਵੰਬਰ ਖੁੱਲ੍ਹੇਗਾ ‘ਕਰਤਾਰਪੁਰ ਲਾਂਘਾ’, ਕੱਲ੍ਹ 11 ਵਜੇ ਤੋਂ ਸ਼ੁਰੂ ਹੋਵੇਗੀ ਰੇਜਿਸਟ੍ਰੇਸ਼ਨ
November 16, 20210

Related tags :
#PunjabCongress India Punjab Punjab News Social media
Related Articles
February 16, 20230
केंद्रीय मंत्री अनुराग ठाकुर ने हिमाचल प्रदेश में 24 घंटे की दूरदर्शन सेवा शुरू की
केंद्रीय सूचना एवं प्रसारण मंत्री अनुराग ठाकुर ने दूरदर्शन हिमाचल की 24 घंटे चलने वाली सेवा का उद्घाटन किया। अब डीडी हिमाचल 24 घंटे सेवाएं देगा। इस दौरान अनुराग ठाकुर ने कहा कि अब पूरी दुनिया हिमाचल क
Read More
December 6, 20210
PM ਮੋਦੀ ਨੂੰ ਮਿਲੇ ਵਲਾਦੀਮੀਰ ਪੁਤਿਨ, ਕਿਹਾ- ‘ਭਾਰਤ ਸਾਡਾ ਦੋਸਤ ਤੇ ਇਕ ਉਭਰ ਰਹੀ ਸ਼ਕਤੀ’
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਹੈਦਰਾਬਾਦ ਹਾਊਸ ‘ਚ ਹੋਈ ਹੈ। ਇਸ ਦੌਰਾਨ ਵਾਲਦੀਮੀਰ ਪੁਤਿਨ ਨੇ ਕਿਹਾ
Read More
March 5, 20250
ਪਿੰਡ ਭੀਲੋਵਾਲ ਪੱਕਾ ਬਠਿੰਡਿਆਂ ਦੀ ਬਹਿਕ ‘ਤੇ ਲੁਟੇਰਿਆਂ ਚਲਾਈਆਂ ਗੋਲੀਆਂ, ਲੁਟੇਰੇ ਦੀ ਮੌਤ, ਡੇਰੇ ਵਾਲਾ ਜ਼ਖਮੀ
ਪਿੰਡ ਭੀਲੋਵਾਲ ਪੱਕਾ ਬਠਿੰਡੀਆਂ ਦੇ ਡੇਰੇ ਤੇ ਬੀਤੀ ਰਾਤ ਲੁਟੇਰਿਆਂ ਵੱਲੋਂ ਗੋਲੀਆਂ ਨਾਲ ਸਿੱਧਾ ਹਮਲਾ ਕਰ ਦਿੱਤਾ, ਜਿਸ ਵਿੱਚ ਡੇਰੇ ਤੇ ਰਹਿਣ ਵਾਲੇ ਜਸਪਾਲ ਸਿੰਘ ਜਖਮੀ ਹੋ ਗਿਆ। ਇੱਕ ਲੁਟੇਰੇ ਨੂੰ ਗੋਲੀ ਲੱਗਣ ਨਾਲ ਮੌਤ ਹੋ ਜਾਣ ਦੀ ਖਬਰ ਹੈ। ਇਸ ਸ
Read More
Comment here