ਮੌਜੂਦਾ ਸਮੇ ਵਿੱਚ ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ। ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਪਰ ਇਸ ਦੌਰਾਨ ਹੁਣ ਇੱਕ ਦੁਖਦ ਖਬਰ ਆਂਧਰਾ ਪ੍ਰਦੇਸ਼ ਤੋਂ ਆ ਰਹੀ ਹੈ। ਜਿੱਥੇ ਆਂਧਰਾ ਪ੍ਰਦੇਸ਼ ਦੇ ਕੜੱਪਾ ਜ਼ਿਲੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਪੱਥਰ ਤੋੜਨ ਵਾਲੀ ਵਿਸਫੋਟਕ ਸਮੱਗਰੀ ਦੇ ਫਟਣ ਕਾਰਨ ਘੱਟੋ ਘੱਟ ਪੰਜ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਜਦਕਿ ਬਹੁਤ ਸਾਰੇ ਲੋਕਾਂ ਦਾ ਮਲਬੇ ਹੇਠਾਂ ਫਸੇ ਹੋਣ ਦਾ ਖ਼ਦਸ਼ਾ ਹੈ। ਇਹ ਘਟਨਾ ਸਵੇਰੇ 10 ਵਜੇ ਕਲਾਸਾਪਾਡੂ ਬਲਾਕ ਦੇ ਮਾਮਿਲਪੱਲੇ ਪਿੰਡ ਦੀ ਹੈ।
ਆਂਧਰਾ ਪ੍ਰਦੇਸ਼ ਦੇ ਕੜੱਪਾ ਵਿੱਚ ਮਾਈਨਿੰਗ ਲਈ ਰੱਖੀ ਵਿਸਫੋਟਕ ਸਮੱਗਰੀ ‘ਚ ਹੋਇਆ ਧਮਾਕਾ, 5 ਮਜ਼ਦੂਰਾਂ ਦੀ ਮੌਤ
May 8, 20210

Related Articles
July 6, 20210
ਲੁਧਿਆਣਾ ‘ਚ ਫਿਰ ਵਧਿਆ ਬਲੈਕ ਫੰਗਸ ਦਾ ਖਤਰਾ, ਇੱਕ ਵਿਅਕਤੀ ਦੀ ਹੋਈ ਮੌਤ
ਲੁਧਿਆਣਾ ਵਿੱਚ ਬਲੈਕ ਫੰਗਸ ਦਾ ਪ੍ਰਕੋਪ ਫਿਰ ਵਧਣ ਲੱਗਾ ਹੈ। ਮਾਛੀਵਾੜਾ ਨੇੜੇ ਪਿੰਡ ਵਿੱਚ ਇੱਕ 37 ਸਾਲਾ ਵਿਅਕਤੀ ਦੀ ਬਲੈਕ ਫੰਗਸ ਅਤੇ ਕੋਰੋਨਾ ਕਾਰਨ ਮੌਤ ਹੋ ਗਈ। ਜਦੋਂ ਉਸਦੀ ਸਿਹਤ ਵਿਗੜ ਗਈ ਤਾਂ ਉਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ
Read More
September 26, 20230
क्या सच में पंजाब के पूर्व वित्त भगोड़े हैं?
पंजाब के पूर्व वित्तमंत्री भाजपा नेता मनप्रीत बादल ने अपनी जमानत याचिका वापस ले ली है। मनप्रीत ने बठिंडा सेशन कोर्ट से अग्रिम जमानत मांगी थी। उनके वकील सुखविंदर सिंह भिंडर ने कहा कि जब याचिका लगाई गई
Read More
June 28, 20210
ਕਾਂਗਰਸ ਵਿਚਲੇ ਕਲੇਸ਼ ਨੂੰ ਖਤਮ ਕਰਨ ਲਈ ਹਾਈਕਮਾਨ ਨੇ ਨਵਜੋਤ ਸਿੱਧੂ ਨੂੰ ਭਲਕੇ ਬੁਲਾਇਆ ਦਿੱਲੀ
ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਭਲਕੇ ਨਵਜੋਤ ਸਿੱਧੂ ਨੂੰ ਦਿੱਲੀ ਬੁਲਾਇਆ ਹੈ। ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਚੱਲ ਰਹੀ ਤਕਰਾਰ ਦੇ ਸਬੰਧ ਵਿਚ ਨਵਜੋਤ ਸਿੱਧੂ ਦੀ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਮ
Read More
Comment here