ਮੌਜੂਦਾ ਸਮੇ ਵਿੱਚ ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ। ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਪਰ ਇਸ ਦੌਰਾਨ ਹੁਣ ਇੱਕ ਦੁਖਦ ਖਬਰ ਆਂਧਰਾ ਪ੍ਰਦੇਸ਼ ਤੋਂ ਆ ਰਹੀ ਹੈ। ਜਿੱਥੇ ਆਂਧਰਾ ਪ੍ਰਦੇਸ਼ ਦੇ ਕੜੱਪਾ ਜ਼ਿਲੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਪੱਥਰ ਤੋੜਨ ਵਾਲੀ ਵਿਸਫੋਟਕ ਸਮੱਗਰੀ ਦੇ ਫਟਣ ਕਾਰਨ ਘੱਟੋ ਘੱਟ ਪੰਜ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਜਦਕਿ ਬਹੁਤ ਸਾਰੇ ਲੋਕਾਂ ਦਾ ਮਲਬੇ ਹੇਠਾਂ ਫਸੇ ਹੋਣ ਦਾ ਖ਼ਦਸ਼ਾ ਹੈ। ਇਹ ਘਟਨਾ ਸਵੇਰੇ 10 ਵਜੇ ਕਲਾਸਾਪਾਡੂ ਬਲਾਕ ਦੇ ਮਾਮਿਲਪੱਲੇ ਪਿੰਡ ਦੀ ਹੈ।
ਆਂਧਰਾ ਪ੍ਰਦੇਸ਼ ਦੇ ਕੜੱਪਾ ਵਿੱਚ ਮਾਈਨਿੰਗ ਲਈ ਰੱਖੀ ਵਿਸਫੋਟਕ ਸਮੱਗਰੀ ‘ਚ ਹੋਇਆ ਧਮਾਕਾ, 5 ਮਜ਼ਦੂਰਾਂ ਦੀ ਮੌਤ
May 8, 20210

Related Articles
January 1, 20230
नए साल पर बेटे को याद कर भावुक हुईं मूसेवाला की मां, कहा- ‘सिद्धू सबके सुख की कामना करते थे…’
नए साल के पहले दिन सिद्धू मूसेवाला की मां चरण कौर की बातें अपने प्रशंसकों से सुनकर भावुक हो गए। रविवार को उन्होंने गांव मूसा दी हवेली में प्रशंसकों से मुलाकात की. जैसा कि सिद्धू मूसेवाला के पिता बलकौर
Read More
August 28, 20220
ਚੰਡੀਗੜ੍ਹ ‘ਚ ਕੋਰੋਨਾ ਨਾਲ 4 ਮੌਤਾਂ: ਪੀਜੀਆਈ ‘ਚ ਵੈਂਟੀਲੇਟਰ ‘ਤੇ 4 ਮਰੀਜ਼ , 55 ਨਵੇਂ ਮਾਮਲੇ ਆਏ ਸਾਹਮਣੇ
ਚੰਡੀਗੜ੍ਹ ‘ਚ 26 ਜੁਲਾਈ ਤੋਂ ਹੁਣ ਤੱਕ 16 ਕੋਰੋਨਾ ਪ੍ਰਭਾਵਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ ਇੱਕ ਮੌਤ ਵੀ ਹੋਈ ਹੈ। ਮ੍ਰਿਤਕ ਸੈਕਟਰ-30 ਦੀ ਰਹਿਣ ਵਾਲੀ 62 ਸਾਲਾ ਔਰਤ ਸੀ। ਉਸ ਦੇ ਕਈ ਅੰਗਾਂ ਦੀ ਅਸਫਲਤਾ ਸੀ। ਔਰਤ ਨੂੰ
Read More
May 31, 20220
ਸਿੱਧੂ ਮੂਸੇ ਵਾਲਾ ਕਤਲਕਾਂਡ: ਦਿੱਲੀ ਪੁਲਿਸ ਨੇ ਤਿਹਾੜ ਜੇਲ੍ਹ ਵਿੱਚ ਲਾਰੈਂਸ ਬਿਸ਼ਨੋਈ ਤੋਂ ਕੀਤੀ ਪੁੱਛਗਿੱਛ
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸੋਮਵਾਰ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਸਬੰਧ ਵਿੱਚ ਤਿਹਾੜ ਜੇਲ੍ਹ ਵਿੱਚ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਸ਼ੁਰੂ ਕੀਤੀ। ਕੈਨੇਡਾ ਸਥਿਤ ਬਰਾੜ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦੀ ਜ਼
Read More

Comment here