Health News

“ਜ਼ਰੂਰਤ ਤੋਂ ਵੱਧ ਪਾਣੀ ਪੀਣਾ ਨੁਕਸਾਨਦਾਇਕ”

“ਜ਼ਰੂਰਤ ਤੋਂ ਵੱਧ ਪਾਣੀ ਪੀਣਾ ਨੁਕਸਾਨਦਾਇਕ”


March 4 ,2021

Sub Writer : ਖੁਸ਼ੀ ਅਰੋੜਾ

ਸਦੀਆਂ ਦੌਰਾਨ , ਸਿਹਤ ਦੀਆਂ ਬਹੁਤ ਸਾਰੀਆਂ ਮਿਥਿਹਾਸਕ ਜਾ ਨੀ ਮਿਥਸ  ਪੈਦਾ ਹੋਈਆਂ ਹਨ I ਕਈਆਂ ਨੂੰ ਅਜ਼ਮਾਇਆ ਗਿਆ ਹੈ , ਪਰਖਿਆ ਗਿਆ ਹੈ ਪਰ ਕੁਝ ਕਲਪਨਾ ਤੋਂ ਅਲਾਵਾ ਕੁਝ ਵੀ ਨਹੀਂ ਹੁੰਦਾ | ਸਿਹਤ ਨਾਲ ਜੁੜੀਆਂ ਮਿਥਿਹਾਸਕ ਆਮ ਹਨ | ਕੁਝ  ਪੁਰਾਣੇ ਲੋਕਾਂ ਦੀ ਕਹਾਣੀਆਂ ਹਨ ਜਿਹੜੀ ਪੀੜ੍ਹੀ ਦਰ ਪੀੜ੍ਹੀ ਲੰਘੀਆਂ ਜਾਂਦੀਆਂ ਰਹੀਆਂ ਹਨ, ਜਿਨ੍ਹਾਂ ਨੂੰ ਵਿਗਿਆਨਕ ਅਤੇ ਡਾਕਟਰੀ ਪੇਸ਼ਿਆਂ ਤੋਂ ਬਾਹਰ ਚੁਣੌਤੀ ਦਿਤੀ ਜਾਂਦੀ ਹੈ |

ਦੂਸਰੇ ਸਮੇਂ ਇਹ ਉਹ ਪੁਰਾਣੇ  ਪਰ ਪਹਿਲਾ ਮੰਨਿਆ ਗਿਆ ਵਿਗਿਆਨ ਹੋ ਸਕਦਾ ਹੈ – ਜਿਵੇਂ ਕਿ ੨੦ਵੀ ਸਦੀ ਦੇ ਅੱਧ ਤੇ ਅਧਿਯੈਨ ਦੇ ਨਤੀਜੇ – ਆਧੁਨਿਕ ਵਿਗਿਆਨਕ ਤਰੀਕਿਆਂ ਦੁਆਰਾ ਪਾਇਆ ਜਾਂਦਾ ਹੈ ਜੋ ਕੇ ਅਸਲ ਸੱਚ ਨਾਲੋਂ ਘਟ ਸਹੀ ਹੈ | ਤਾਂ ਇਸ ਲੇਖ ਵਿਚ ਅਸੀਂ ਸਬਤੋਂ ਵੱਡੀ ਮਿੱਥ ਜਾ ਨੀ ਮਿਥਿਹਾਸਕ ਦਾ ਖੁਲਾਸਾ ਕਰਾਂਗੇ ਜੋ ਹੈ ਪਾਣੀ ਪੀਣ ਨੂੰ ਲੈ ਕੇ |


“ਰੋਜ਼ ਅੱਠ ਗਿਲਾਸ ਪਾਣੀ ਪਿਓ”

ਬਿਮਾਰੀ ਕੰਟਰੋਲ ਅਤੇ ਰੋਕਥਾਮ ਕੇਂਦਰ ( The Centre for Disease Control and Prevention ) ਵਿਚ ਅਸਪਸ਼ਟ ਹਨ , ਕਹਿੰਦੇ ਹਨ ਕਿ ਹਰ ਰੋਜ਼ ਕਾਫੀ ਪਾਣੀ ਪੀਣਾ ਸਮੁੱਚੀ ਸਿਹਤ ਲਾਇ ਚੰਗਾ ਹੈ |

ਪਾਣੀ ਦਾ ਕੁੱਲ ਬਿੰਦੂ ਮਹਤਵਪੂਰਣ ਹੈ, ਇਹ ਇਸ ਗੱਲ ਦਾ ਸੰਕੇਤ ਨਹੀਂ ਕਰਦਾ ਕਿ ਤੁਹਾਨੂੰ ਕੁੱਲ ਕਿਨ੍ਹੇ ਲੀਟਰ  ਪਾਣੀ ਪੀਣਾ ਚਾਹੀਦਾ ਹੈ , ਪਰ ਰੋਜ਼ਾਨਾ ਤੁਹਾਨੂੰ ਜਦ ਵੀ ਪਾਣੀ ਪੀਣ  ਦੀ ਜ਼ਰੂਰਤ ਜਾ ਪਿਆਸ ਮਹਿਸੂਸ ਹੋਵੇ ਉਸਦੇ ਮੁਤਾਬਿਕ ਕਾਫੀ ਹੈ ਕਿਉਂਕਿ ਲੋੜ ਤੋਂ ਵੱਧ ਵੀ ਪਾਣੀ ਨੁਕਸਾਨਦਾਇਕ ਹੋ ਸਕਦਾ ਹੈ |

Comment here

Verified by MonsterInsights