15 ਮਜ਼ਦੂਰਾਂ ਦੀ ਮੌਤ ਬਣਿਆ ਇਕ ਟਿੱਪਰ : ਖ਼ਬਰ ਹੈ ਗੁਜਰਾਤ ਦੇ ਸੂਰਤ ਦੀ ਜਿਥੇ ਅੱਜ ਸਵੇਰੇ ਸੜਕ ਕਿਨਾਰੇ ਸੁੱਤੇ 15 ਪਰਵਾਸੀ ਮਜ਼ਦੂਰਾਂ ਨੂੰ ਟਰੱਕ ਨੇ ਕੁਚਲ ਦਿੱਤਾ ਅਤੇ ਸਾਰੇ ਮਜ਼ਦੂਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮਾਰੇ ਗਏ 15 ਮਜ਼ਦੂਰ ਰਾਜਸਥਾਨ ਦੇ ਦੱਸੇ ਜਾ ਰਹੇ ਨੇ : ਗੁਹਰਾਤ ਪੁਲੀਸ ਅਨੁਸਾਰ ਇਹ ਘਟਨਾ ਸੂਰਤ ਤੋਂ 60 ਕਿਲੋਮੀਟਰ ਦੂਰ ਪਿੰਡ ਕੋਸੰਬਾ ਦੇ ਨੇੜੇ ਵਾਪਰੀ। ਸੜਕ ਤੇ ਆ ਰਹੀ ਗੰਨੇ ਨਾਲ ਲੱਦੀ ਟਰੈਕਟਰ ਟਰਾਲੀ ਨਾਲ ਟੱਕਰ ਹੋਣ ਤੋਂ ਬਾਅਦ ਟਰੱਕ ਚਾਲਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਸੜਕ ਕੰਢ ਸੁੱਤੇ ਰਾਜਸਥਾਨ ਦੇ 15 ਮਜ਼ਦੂਰਾਂ ’ਤੇ ਜਾ ਚੜਿਆ। ਘਟਨਾ ਤੋਂ ਬਾਅਦ ਪੁਲਿਸ ਨੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੁਖਦਾਈ ਘਟਨਾ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ 2 – 2 ਲੱਖ ਰੁਪਏ ਤੇ ਜ਼ਖ਼ਮੀ ਮਜ਼ਦੂਰਾਂ ਨੂੰ 50-50 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ।
ਟਰੱਕ ਨੇ ਕੁਚਲੇ ਸੜਕ ਤੇ ਸੁੱਤੇ ਰਾਜਸਥਾਨ ਦੇ 15 ਮਜ਼ਦੂਰ
January 19, 20210

Related tags :
#bigaccident #Liveccident
Related Articles
January 2, 20230
जालंधर में कोहरे के कारण कई वाहन आपस में टकराए, हादसे में 5 लोग घायल हो गए
पंजाब में घने कोहरे के कारण लगातार हादसे हो रहे हैं। रविवार को जालंधर हाईवे पर एक और हादसा हो गया है। जालंधर में कोहरे के कारण यह तीसरा सड़क हादसा है। इस भयानक हादसे में दो युवकों की मौत हो गई है. इस
Read More
March 24, 20220
ਯੂਕਰੇਨ ਦੀ ਮਦਦ ਲਈ ਅੱਗੇ ਆਇਆ ਬ੍ਰਿਟੇਨ, 6000 ਮਿਜ਼ਾਇਲਾਂ ਤੇ 33 ਮਿਲੀਅਨ ਡਾਲਰ ਦੀ ਭੇਜੇਗਾ ਮਦਦ
ਰੂਸ ਅਤੇ ਯੂਕਰੇਨ ਵਿਚਾਲੇ 29ਵੇਂ ਦਿਨ ਵੀ ਜੰਗ ਜਾਰੀ ਹੈ । ਰੂਸੀ ਹਮਲੇ ਕਾਰਨ ਯੂਕਰੇਨ ਦੀ ਸਥਿਤੀ ਹੋਰ ਵੀ ਖਰਾਬ ਹੁੰਦੀ ਜਾ ਰਹੀ ਹੈ । ਇਸ ਵਿਚਾਲੇ ਯੂਕਰੇਨ ਦੀ ਮਦਦ ਲਈ ਬ੍ਰਿਟੇਨ ਵੀ ਅੱਗੇ ਆਇਆ ਹੈ। ਬ੍ਰਿਟੇਨ ਵੱਲੋਂ ਯੂਕਰੇਨ ਦੀ ਮਦਦ ਲਈ ਹਥਿਆਰਾਂ
Read More
March 4, 20230
इंडोनेशिया के तेल डिपो में लगी भीषण आग, 2 बच्चों समेत 16 लोगों की मौत, कई झुलसे
इंडोनेशिया की राजधानी जकार्ता में एक तेल डिपो में कल रात भीषण आग लगने से 17 लोगों की मौत हो गयी. घटना में दर्जनों लोग घायल हुए हैं। आग पर काबू पा लिया गया है. तेल भंडारण डिपो सरकारी कंपनी का है।
उत्त
Read More

Comment here