SIT(ਸਿੱਟ) ਨੇ ਪੰਜਾਬ ਦੇ ਮਸਹੂਰ ਕੋਟਕਪੂਰਾ ਗੋਲੀ ਕਾਂਡ ਵਿੱਚ ਆਏ ਦਿਨ ਹੋ ਰਹੇ ਨੇ ਨਵੇਂ ਨਵੇਂ ਖੁਲਾਸੇ ਅਤੇ ਕਈ ਨਾਮਚੀਨ ਅਫਸਰ ਦੇ ਨਾਮ ਆ ਰਹੇ ਸਾਹਮਣੇ ਇਸੇ ਸਬੰਧੀ ਅੱਜ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਕੋਰਟ ਵਿਚ ਚਾਲਾਨ ਪੇਸ਼ ਕਰ ਦਿੱਤਾ ਹੈ। ਚਾਲਾਨ ਵਿੱਚ ਕੋਟਕਪੂਰਾ ਗੋਲੀ ਕਾਂਡ ਦੀ ਸਾਜ਼ਿਸ਼ ਵਿੱਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਸ਼ਮੂਲੀਅਤ ਦਾ ਦਾਅਵਾ ਵੀ ਕੀਤਾ ਗਿਆ ਹੈ। ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਵਿਸ਼ੇਸ਼ ਜਾਂਚ ਟੀਮ ਬਹਿਬਲ ਗੋਲੀ ਕਾਂਡ ਵਿੱਚ ਵੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਅਦਾਲਤ ਵਿੱਚ ਚਾਲਾਨ ਪੇਸ਼ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ 14 ਅਕਤੂਬਰ 2015 ਦੀ ਸਵੇਰ ਨੂੰ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਦੇ ਕੋਟਕਪੂਰਾ ਵਿੱਚ ਵਾਪਰੇ ਗੋਲੀ ਕਾਂਡ ਦੌਰਾਨ 34 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ ਅਤੇ ਪੰਜਾਬ ਪੁਲੀਸ ਨੇ ਪ੍ਰਦਰਸ਼ਨ ਮਗਰੋਂ ਧਰਨਾਕਾਰੀਆਂ ਖ਼ਿਲਾਫ਼ ਹੀ ਇਰਾਦਾ ਕਤਲ ਅਤੇ ਅੱਗਜ਼ਨੀ ਦੇ ਆਰੋਪ ਤਹਿਤ ਪਰਚੇ ਦਰਜ ਕਰ ਦਿੱਤੇ ਸਨ ਅਤੇ ਇਹ ਗੋਲੀਕਾਂਡ ਉਦੋਂ ਤੋਂ ਲੈ ਕੇ ਹੁਣ ਤਕ ਸੁਰਖੀਆਂ ‘ਚ ਹੈ।
ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਫਿਰ ਸੁਰਖੀਆਂ ‘ਚ Ex DGP Punjab Sumedh Singh Saini
January 18, 20210

Related tags :
#kotakpuraGolikaand Exdgppunjabsumedhsingh saini
Related Articles
October 20, 20200
अमेरिका में H-1B वीजा नियम के खिलाफ17 लोगों और संस्थाओं ने कानूनी रास्ता अपनाया
US डिपार्टमेंट ऑफ लेबर के खिलाफ डिस्ट्रिक्ट ऑफ कोलंबिया के डिस्ट्रिक्ट कोर्ट में केस दायर किया है…
US H-1B Visa से जुड़े वेतन के नए नियमों के खिलाफ यहां पर शैक्षणिक और व्यावसायिक प्रतिष्ठानों को मिलाक
Read More
December 27, 20240
ਪਟਿਆਲਾ ਦੀ ਭਾਦਸੋ ਰੋਡ ਰਜੀਵ ਗਾਂਧੀ ਨੈਸ਼ਨਲ ਲਾ ਯੂਨੀਵਰਸਿਟੀ ਦੇ ਕੋਲ ਹੋਇਆ ਵੱਡਾ ਹਾਦਸਾ
ਥਾਣਾ ਬਖਸ਼ੀਵਾਲ ਐਸ.ਐਚ.ਓ. ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ ਰਾਤੀ 12:30 ਵਜੇ ਇੰਟੀਮੇਸ਼ਨ ਮਿਲਦੀ ਸੀ ਸਾਨੂੰ ਰਜੀਵ ਗਾਂਧੀ ਨੈਸ਼ਨਲ ਲਾ ਯੂਨੀਵਰਸਿਟੀ ਦੇ ਅੱਗੇ ਇੱਕ ਐਕਸੀਡੈਂਟ ਹੋਇਆ ਜੀ ਸਾਡੇ ਪੁਲਿਸ ਪਾਰਟੀ ਨੇ ਵਿਜਿਟ ਮੌਕੇ ਤ
Read More
April 22, 20240
अशलील वीडियो लीक’ मामले में बुरी फंसीं एक्ट्रेस राखी सावंत, हो सकती हैं गिरफ्तार!
बॉलीवुड एक्ट्रेस राखी सावंत पर गिरफ्तारी की तलवार लटक रही है. पूर्व पति के 'अश्लील वीडियो लीक' मामले में एक्ट्रेस के खिलाफ कार्रवाई हो सकती है. ऐसे में एक्ट्रेस ने सुप्रीम कोर्ट का दरवाजा खटखटाया है.
Read More
Comment here