Indian Cricket Team ਦੇ 2 Star Hardik Pandya ਅਤੇ Krunal Pandya ਦੇ ਪਿਤਾ ਦਾ ਅੱਜ ਦਿਹਾਂਤ ਹੋ ਗਿਆ ਹੈ। ਸੂਤਰਾਂ ਅਨੁਸਾਰ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਕਾਰਡਿਕ ਅਰੇਸਟ ਆਉਣ ਕਰਕੇ ਹੋਇਆ।
ਕਰੂਨਾਲ ਪਾਂਡਿਆ ਇਸ ਸਮੇਂ ਸ਼ਇਅਦ ਮੁਸ਼ਤਾਕ ਅਲੀ ਟਰਾਫ਼ੀ ਟੂਰਨਾਂਮੈਂਟ ਵਿਚਾਲੇ ਛੱਡ ਕੇ ਘਰ ਪਰਤ ਗਏ, ਜਦੋਂਕਿ ਉਨ੍ਹਾਂ ਭਰਾ Hardik Pandya ਇੰਗਲੈਂਦ ਖਿਲਾਫ਼ ਹੋਣ ਵਾਲੀ ਲੜੀ ਲਈ ਤਿਆਰੀ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਦੋਵੇਂ ਭਰਾ ਬੜੌਦਾ ਲਈ ਸੱਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਖੇਡ ਰਹੇ ਸਨ ਅਤੇ ਪਿਤਾ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ Hardik Pandya ਅਤੇ Krunal Pandya ਆਪਣੇ ਘਰ ਲਈ ਰਵਾਨਾ ਹੋ ਗਏ ਹਨ।
ਬੜੌਦਾ ਕ੍ਰਿਕਟ ਐਸੋਸੀਏਸ਼ਨ ਦੇ CEO ਸ਼ਿਸ਼ਿਰ ਹਟੰਗਡੀ ਨੇ ਦੱਸਿਆ ਕਿ ਕੁਣਾਲ ਪਾਂਡਿਆ ਨੇ ਟੀਮ ਦਾ ਬਾਓ ਬਬਲ ਛੱਡ ਦਿੱਤਾ ਹੈ, ਇਹ ਉਨ੍ਹਾਂ ਦੇ ਤੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਦੁਖ ਦਾ ਸਮਾਂ ਹੈ।
Indian Cricketer Hardik Pandya ਦੇ ਪਿਤਾ ਦਾ ਹੋਇਆ ਦਿਹਾਂਤ

Related tags :
Comment here