ਪੰਜਾਬ ‘ਚ ਆ ਰਹੀਆਂ ਨਗਰ ਕੌਂਸਲ ਚੋਣਾਂ ਸਬੰਧੀ ਅੱਜ ਪੰਜਾਬ ਚੋਣ ਕਮਿਸ਼ਨ ਨੇ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਨਾਲ ਨਾਲ ਜ਼ਿਮਨੀ ਚੋਣਾਂ ਕਰਵਾਉਣ ਦਾ ਐਲਾਨ ਕਰਤਾ। ਪੰਜਾਬ ਚੋਣ ਕਮਿਸ਼ਨਰ Jagpal Singh Sandhu ਨੇ ਦੱਸਿਆ ਕਿ ਸਥਾਨਕ ਸੰਸਥਾਵਾਂ ਲਈ ਵੋਟਿੰਗ 14 ਫਰਵਰੀ, ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਇਸਦੇ ਨਾਲ ਹੀ ਜਿੱਥੇ ਜਿੱਥੇ ਚੋਣਾਂ ਹੋਣੀਆਂ ਹਨ ਉਥੇ ਉੱਥੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਅਤੇ ਇਹ ਚੋਣ ਜ਼ਾਬਤਾ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਲਾਗੂ ਰਹੇਗਾ। ਪੰਜਾਬ ਚੋਣ ਕਮਿਸ਼ਨਰ Jagpal Singh Sandhu ਨੇ ਇਹ ਵੀ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ 30 ਜਨਵਰੀ ਨੂੰ ਸ਼ੁਰੂ ਹੋਵੇਗੀ ਅਤੇ 3 ਫਰਵਰੀ ਨੂੰ ਆਖਰੀ ਤਰੀਕ ਹੋਵੇਗੀ ਅਤੇ ਇਨ੍ਹਾਂ ਦੀ ਪੜਤਾਲ 4 ਫਰਵਰੀ ਨੂੰ ਕੀਤੀ ਜਾਏਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ 5 ਫਰਵਰੀ ਹੈ ਅਤੇ ਇਸੇ ਦਿਨ ਹੀ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰਨ ਹੋਣਗੇ। ਚੋਣ ਪ੍ਰਚਾਰ 12 ਫਰਵਰੀ ਨੂੰ ਸ਼ਾਮ 5 ਵਜੇ ਖ਼ਤਮ ਹੋਵੇਗਾ ਅਤੇ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ।
ਪੰਜਾਬ ‘ਚ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਹੋਇਆ ਐਲਾਨ
January 16, 20210

Related tags :
#Nagar Council Ellection #Panchayat Ellection Punjab #PunjabCongress
Related Articles
June 3, 20240
चोर नशे में धुत्त होकर चोरी करने आया, सामान समेटा और फिर सो गया,सुबह जब उठा तो…
कपिल ने घर में रखा कीमती सामान इकट्ठा किया और फिर सो गया। सुबह पड़ोसियों ने ताला टूटा देखा तो पुलिस को सूचना दी। पुलिस के पहुंचने पर चोर जाग गया। उसे तुरंत गिरफ्तार कर लिया गया |
लखनऊ के इंदिरानगर
Read More
December 10, 20240
ਖਨੌਰੀ ‘ਤੇ ਰੋ ਪਏ ਕਿਸਾਨ, ਕਹਿੰਦੇ ,”ਇੱਕ ਵੀ ਚੁੱਲਾ ਨਹੀਂ ਬਲੇਗਾ ਅੱਜ”
ਖਨੌਰੀ ਬਾਰਡਰ ਤੋਂ ਇੱਕ ਤਸਵੀਰ ਤੁਹਾਨੂੰ ਪਹਿਲਾਂ ਦਿਖਾਈ ਜਿੱਥੇ ਚੁੱਲ੍ਹਾ ਨਹੀਂ ਬਾਲਿਆ ਇਹ ਦੂਸਰੀ ਤਸਵੀਰ ਦਿਖਾਉਣ ਲੱਗੇ ਹਾਂ ਜਿੱਥੇ ਚੁੱਲ੍ਹਾ ਨਹੀਂ ਬਾਲਿਆ ਜਿੱਥੇ ਲੰਗਰ ਬਣਾਇਆ ਜਾਂਦਾ ਹੈ ਕਿਸਾਨ ਭਰਾਵਾਂ ਵਾਸਤੇ ਚਾਹ ਬਣਾਈ ਜਾਂਦੀ ਹੈ ਲੇਕਿਨ ਕਿਸ
Read More
October 5, 20220
ਵਡੋਦਰਾ ‘ਚ ਵੱਡਾ ਸੜਕ ਹਾਦਸਾ, ਤਿਪਹੀਆ ਵਾਹਨ ਨੂੰ ਕੰਟੇਨਰ ਨੇ ਮਾਰੀ ਟੱਕਰ, 9 ਦੀ ਮੌਤ, 5 ਗੰਭੀਰ
ਗੁਜਰਾਤ ਦੇ ਵਡੋਦਰਾ ਸ਼ਹਿਰ ਵਿਚ ਦਰਜੀਪੁਰਾ ਏਅਰਫੋਰਸ ਏਰੀਆ ਦੇ ਕੋਲ ਵੱਡਾ ਸੜਕ ਹਾਦਸਾ ਹੋ ਗਿਆ। ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 5 ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਵਡੋਦਰਾ ਦੇ ਸਿਆਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਾਦ
Read More

Comment here