ਪੰਜਾਬ ਦੇ ਮਸ਼ਹੂਰ ਪਿੰਡ ਕਾਹਨੂੰਵਾਨ ਵਿੱਚ 19 ਸਾਲਾ ਨੌਜਵਾਨ ਦੀ ਲਾਸ਼ ਖੇਤਾਂ ਦੇ ਦਰੱਖਤ ਉਤੇ ਲਟਕਦੀ ਮਿਲਨ ਕਰਕੇ ਆਸੇ ਪਾਸੇ ਦੇ ਲੋਕ ‘ਚ ਤਣਾਅ ਦਾ ਮਹੌਲਬਨ ਗਿਆ, ਫਿਲਹਾਲ ਅਜੇ ਲੜਕੇ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਸੂਤਰਾਂ ਅਨੁਸਾਰ ਮ੍ਰਿਤਕ ਦਾ ਨਾਮ ਗੌਰਵ ਸੀ, ਮ੍ਰਿਤਕ ਦੇ ਪਿਤਾ ਪਵਨ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ‘ਬੇਅੰਤ ਇੰਜੀਨੀਅਰਿੰਗ ਕਾਲਜ’ ਵਿੱਚ BTec ਕਰ ਰਿਹਾ ਸੀ ਅਤੇ ਉਸਦਾ ਤੀਜਾ ਸਮੈਸਟਰ ‘ਚ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹ ਫੌਜ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਸੀ ਅਤੇ ਰੋਜ਼ ਭੱਜਣ ਜਾਂਦਾ ਸੀ ਅਤੇ ਸ਼ਨੀਵਾਰ ਸ਼ਾਮੀ ਉਹ ਭੱਜ ਕੇ ਘਰ ਵਾਪਸ ਨਹੀਂ ਆਇਆ। ਪਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਨੇ ਦੱਸਿਆ ਕਿ ਗੌਰਵ ਦੀ ਲਾਸ਼ ਖੇਤਾਂ ਵਿਚ ਦਰੱਖਤ ਨਾਲ ਲਟਕ ਰਹੀ ਹੈ। ਉਸਨੇ ਦੱਸਿਆ ਕਿ ਗੌਰਵ ਦਾ ਕਦੇ ਕਿਸੇ ਨਾਲ ਝਗੜਾ ਨਹੀਂ ਹੋਇਆ ਅਤੇ ਨਾ ਹੀ ਉਸਨੇ ਕਦੇ ਉਸਨੂੰ ਕਿਸੇ ਸਮੱਸਿਆ ਬਾਰੇ ਦੱਸਿਆ। ਮੌਕੇ ‘ਤੇ ਪਹੁੰਚੇ ਥਾਣਾ ਕਾਹਨੂੰਵਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੌਰਵ ਠਾਕੁਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਪਰ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਦਰੱਖਤ ਨਾਲ ਲਟਕਦਾ ਮਿਲਿਆ ਫੌਜੀ ਬਣਨ ਦੇ ਸੁਫ਼ਨੇ ਦੇਖਣ ਵਾਲਾ ਨੌਜਵਾਨ Gaurav
January 11, 20210

Related tags :
LiveAccident LiveDeath LiveSuicide
Related Articles
September 24, 20210
CM ਚੰਨੀ ਦਾ ਕਿਹਾ- ‘ਮੇਰੀ ਸੁਰੱਖਿਆ ‘ਚ ਹੋਣੀ ਚਾਹੀਦੀ ਹੈ ਕਟੌਤੀ, ਮੇਰੇ ਆਪਣੇ ਪੰਜਾਬੀ ਮੈਨੂੰ ਕੀ ਨੁਕਸਾਨ ਪਹੁੰਚਾ ਸਕਦੇ ਨੇ’
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਸੂਬਾ ਪੁਲਿਸ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਦੇ ਸੁਰੱਖਿਆ ਘੇਰੇ ਵਿੱਚ ਕਟੌਤੀ ਕਰਨ ਕਿਉਂਕਿ ਉਨ੍ਹਾਂ ਦੀ ਸੁਰੱਖਿਆ ਲਈ ਬਹੁਤ ਸਾਰੇ ਲੋਕਾਂ ਨੂੰ ਤਾਇਨਾਤ ਰੱਖਣਾ “ਸਰ
Read More
December 5, 20220
श्री आनंदपुर साहिब रेलवे स्टेशन के उन्नयन की मांग को लेकर केंद्रीय रेल मंत्री को हरजोत बैंस का पत्र
कैबिनेट मंत्री हरजोत सिंह बैंस ने वंदे भारत एक्सप्रेस के सुचारू संचालन के लिए श्री आनंदपुर साहिब रेलवे स्टेशन को अपग्रेड करने की मांग की। केंद्रीय रेल मंत्री अश्विनी वैष्णव बैंस द्वारा लिखे गए एक पत्र
Read More
December 17, 20220
चीन में कोरोना से हालात बदतर, श्मशान भूमि पर दाह संस्कार के लिए मारामारी मची हुई है
चीन में कोरोना वायरस की वजह से हालात बद से बदतर होते जा रहे हैं। कोविड प्रभावित देश की राजधानी और 22 लाख की आबादी वाले शहर बीजिंग में शनिवार को उस समय अफरातफरी मच गई जब अंतिम संस्कार और श्मशान सेवा प्
Read More

Comment here