Punjab School Education Board ਵੱਲੋਂ ਅਕਾਦਮਿਕ ਸੈਸ਼ਨ 2020 ਅਤੇ 2021 ਦੀ ਚੌਥੀ ਤਿਮਾਹੀ ਵਿੱਚ Matrik ਪੱਧਰ ਦੇ ਪੰਜਾਬੀ ਵਾਧੂ ਵਿਸ਼ੇ ਦੀ ਪਰੀਖਿਆ ਲੈਣ ਲਈ ਸ਼ਡਿਊਲ ਜਾਰੀ ਹੋ ਗਿਆ ਹੈ, Punjab Education Board ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਅਕਾਦਮਿਕ ਸੈਸ਼ਨ 2020 ਅਤੇ 2021 ਦੀ ਚੌਥੀ ਤਿਮਾਹੀ ਵਿੱਚ ਲਈ ਜਾਣ ਵਾਲੀ ਮੈਟ੍ਰਿਕ ਪੱਧਰੀ ਵਾਧੂ ਵਿਸ਼ਾ ਪੰਜਾਬੀ ਦੀ ਪਰੀਖਿਆ ਦੀਆਂ ਮਿਤੀਆਂ 28 ਅਤੇ 29 ਜਨਵਰੀ 2021 ਮਿੱਥੀਆਂ ਗਈਆਂ ਹਨ। ਪੰਜਾਬੀ ਪੇਪਰ ਏ ਦੀ ਪਰੀਖਿਆ 28 ਜਨਵਰੀ 2021 ਅਤੇ ਪੰਜਾਬੀ ਪੇਪਰ ਬੀ ਦੀ ਪਰੀਖਿਆ 29 ਜਨਵਰੀ 2021 ਨੂੰ ਹੋਵੇਗੀ। ਇਹ ਪਰੀਖਿਆ ਦੇਣ ਦੇ ਇੱਛੁਕ ਪਰੀਖਿਆਰਥੀਆਂ ਲਈ ਪਰੀਖਿਆ ਫ਼ਾਰਮ ਬੋਰਡ ਦੀ ਵੈੱਬ ਸਾਈਟ www.pseb.ac.in ਉੱਤੇ 01 ਜਨਵਰੀ 2021 ਤੋਂ Upload ਕਰਵਾ ਦਿੱਤੇ ਗਏ ਹਨ। ਮੁਕੰਮਲ ਪਰੀਖਿਆ ਫ਼ਾਰਮ 18 ਜਨਵਰੀ ਤੱਕ ਬੋਰਡ ਦੇ ਮੁੱਖ ਦਫ਼ਤਰ, SAS ਨਗਰ ਵਿਖੇ ਸਥਾਪਿਤ ਸਿੰਗਲ ਵਿੰਡੋ ਉੱਤੇ ਜਮ੍ਹਾਂ ਕਰਵਾਏ ਜਾਣ। ਬੋਰਡ ਵਲੋਂ ਹਦਾਇਤ ਕੀਤੀ ਗਈ ਕਿ ਸਬੰਧਤ ਪਰੀਖਿਆਰਥੀ ਪਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਸਮੇਂ ਆਪਣੇ ਮੈਟ੍ਰਿਕ ਪਾਸ ਹੋਣ ਦੇ ਅਸਲ ਸਰਟੀਫ਼ਿਕੇਟ, ਫ਼ੋਟੋ ਪੱਤਰ ਅਤੇ ਉਹਨਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਲੈ ਕੇ ਆਉਣ। ਬੋਰਡ ਦੇ ਕੰਟਰੋਲਰ ਪਰੀਖਿਆਵਾਂ Janak Raj ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਪਰੀਖਿਆ ਲਈ ਰੋਲ ਨੰਬਰ ਪਹਿਲਾਂ ਵਾਂਗ ਹੀ On Line ਜਾਰੀ ਕੀਤੇ ਜਾਣਗੇ ਜੋ ਬੋਰਡ ਦੀ ਵੈੱਬ ਸਾਈਟ ‘ਤੇ 25 ਜਨਵਰੀ ਤੋਂ ਉਪਲਬਧ ਹੋਣਗੇ।
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮੈਟ੍ਰਿਕ ਪੱਧਰੀ ਐਡੀਸ਼ਨਲ ਵਿਸ਼ੇ ਦੀ ਪੰਜਾਬੀ ਪਰੀਖਿਆ ਦੀ Date ਦਾ ਐਲਾਨ
January 4, 20210

Related tags :
Ludhiana PSEB ਪੰਜਾਬ ਸਕੂਲ ਸਿੱਖਿਆ ਬੋਰਡ
Related Articles
January 13, 20240
एम्बुलेंस के एक झटके से जगा मारा हुआ शक्श !!!
कहते है जो एक बार मौत की नींद सू जाता है वो वापस लौट के नहीं आ सकता। पर अगर हम आपको बताएं की एक छोटी सी घटना ने मरे हुए शक्श को जिन्दा कर दिया तो क्या आप यकीन करेंगे। जी हाँ बिलकुल सही सुना आपने मरा ह
Read More
July 30, 20240
ਮੰਦਿਰ ਦੀ ਜਗ੍ਹਾ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਹਮੋ -ਸਾਹਮਣੇ ਦੇਖੋ ਕਿਵੇਂ ਗਰਮਾਇਆ ਮਾਹੌਲ? ਸੁਣੋ ਪੂਰਾ ਮਾਮਲਾ !
ਮਾਮਲਾ ਅੰਮ੍ਰਿਤਸਰ ਦੇ ਵੇਰਕਾ ਤੋ ਸਾਹਮਣੇ ਆਇਆ ਹੈ ਜਿਥੋ ਦੇ ਰਹਿਣ ਵਾਲੇ ਸਤਨਾਮ ਸਿੰਘ ਵਲੋ ਮੰਦਿਰ ਪ੍ਰਬੰਧਕਾ ਤੇ ਦੌਸ਼ ਲਾਉਦਿਆ ਆਖਿਆ ਕਿ ਉਹ ਪਿਛਲੇ 35 ਸਾਲ ਤੋ ਇਸ ਰੇਲਵੇ ਦੀ ਜਗਾ ਉਪਰ ਪਠੇ ਵਢਣ ਵਾਲਾ ਟੋਕਾ ਲਗਾ ਆਪਣਾ ਪਰਿਵਾਰ ਪਾਲ ਰਿਹਾ ਹੈ ਪਰ
Read More
May 5, 20210
Baby Dies At Jammu Hospital, Abandoned By Parents After Testing Positive
Local police are trying to track down the couple after they evaded repeated attempts by the hospital to contact them
A two-month-old baby boy died at a hospital in Jammu and Kashmir on Monday, afte
Read More
Comment here