ਪਾਕਿਸਤਾਨ ਤੇ ਹੋ ਰਿਹਾ ਹੈ ਵਿਸ਼ਵ ਦੇ ਕਈ ਦੇਸ਼ਾਂ ਦੇ ਦਬਾਵ ਦਾ ਅਸਰ, ਇਸੇ ਦੇ ਚਲਦਿਆਂ ਪਾਕਿਸਤਾਨ ਦੇ ਅੱਤਵਾਦੀ ਵਿਰੋਧੀ ਦਸਤੇ ਨੇ ਭਾਰਤ ਦੇ ਪ੍ਰਸਿੱਧ ਸ਼ਹਿਰ ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਤੇ ਲਸ਼ਕਰ-ਏ-ਤੋਇਬਾ ਦੇ ਮੁੱਖ ਸਰਗਨੇ ਜ਼ਕੀ-ਉਰ-ਰਹਿਮਾਨ ਲਖਵੀ ਨੂੰ ਅੱਤਵਾਦੀਆਂ ਨੂੰ ਵਿੱਤ ਵਿੱਤੀ ਮਦਦ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਮੁੰਬਈ ਹਮਲੇ ਦੇ ਕੇਸ ਵਿੱਚ ਸਾਲ 2015 ਤੋਂ ਜ਼ਮਾਨਤ ’ਤੇ ਲਖਵੀ ਨੂੰ ਅੱਤਵਾਦੀ ਵਿਰੋਧੀ ਦਸਤੇ ਨੇ ਗ੍ਰਿਫ਼ਤਾਰ ਕੀਤਾ। ਹਾਲਾਂਕਿ ਪਾਕਿਸਤਾਨ ਦੇ ਅੱਤਵਾਦੀ ਵਿਰੋਧੀ ਦਸਤੇ ਨੇ ਜ਼ਕੀ-ਉਰ-ਰਹਿਮਾਨ ਲਖਵੀ ਦੀ ਗ੍ਰਿਫਤਾਰੀ ਦੀ ਜਗ੍ਹਾ ਦਾ ਜ਼ਿਕਰ ਨਹੀਂ ਕੀਤਾ।
ਮੁੰਬਈ ਹਮਲੇ ਦਾ ਮਾਸਟਰ ਮਾਈਂਡ ਅਰੇਸਟ : ਰੁਕ ਰੁਕ ਕੇ ਆਤੰਕੀਆਂ ਖਿਲਾਫ ਕਾਰਵਾਈ ਕਰ ਰਿਹਾ ਹੈ ਪਾਕਿਸਤਾਨ
January 2, 20210
Related tags :
#Afghanistan #Mumbai Hamla Pakistan
Related Articles
April 23, 20220
ਭਾਖੜਾ ਨਹਿਰ ‘ਚ ਡੁੱਬੇ ਪਰਿਵਾਰ ਦੀ ਸਾਢੇ 3 ਸਾਲਾਂ ਬੱਚੀ ਦੀ ਲਾਸ਼ ਮਿਲੀ, ਗਲ ‘ਚ ਪਏ ਲਾਕੇਟ ਤੋਂ ਹੋਈ ਪਛਾਣ
ਬੀਤੇ ਦਿਨੀਂ ਰੂਪਨਗਰ ਨੇੜੇ ਭਾਖੜਾ ਨਹਿਰ ਵਿੱਚ ਕ੍ਰੇਟਾ ਕਾਰ ਡਿੱਗਣ ਨਾਲ ਖਤਮ ਹੋਏ ਪਰਿਵਾਰ ਦੇ ਪੰਜ ਮੈਂਬਰਾਂ ਮਗਰੋਂ ਉਸੇ ਪਰਿਵਾਰ ਦੇ ਇੱਕ ਹੋਰ ਬੱਚੀ ਦੀ ਲਾਸ਼ ਮਿਲ ਗਈ ਹੈ। ਹਾਦਸੇ ਦੌਰਾਨ 2 ਬੱਚੇ ਪਾਣੀ ਵਿੱਚ ਵਹਿ ਗਏ ਸਨ। ਜਿਨ੍ਹਾਂ ਵਿੱਚੋਂ ਇੱਕ
Read More
February 25, 20230
जिम में वर्कआउट के दौरान कांस्टेबल की मौत, सीने में दर्द हुआ, चंद सेकेंड में हो गई मौत
पिछले कुछ महीनों में जिम में हार्ट अटैक से होने वाली मौतों में इजाफा हुआ है। ताजा मामला हैदराबाद का है, जहां जिम में वर्कआउट करने के दौरान एक पुलिस कॉन्स्टेबल की हार्ट अटैक से मौत हो गई. मृतक की पहचान
Read More
September 30, 20210
ਡਿਪਟੀ CM ਰੰਧਾਵਾ ਦੀ ਅਪੀਲ ‘ਤੇ ਕਿਸਾਨਾਂ ਨੇ ਮੁਲਤਵੀ ਕੀਤਾ ਪ੍ਰਸਤਾਵਿਤ ਅੰਦੋਲਨ
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਪੀਲ ਨੂੰ ਮੰਨਦਿਆਂ ਕਿਸਾਨਾਂ ਨੇ ਆਪਣਾ ਪ੍ਰਸਤਾਵਿਤ ਅੰਦੋਲਨ ਇਕ ਮਹੀਨੇ ਲਈ ਮੁਲਤਵੀ ਕਰ ਦਿੱਤਾ ਹੈ।
ਉਪ ਮੁੱਖ ਮੰਤਰੀ ਨੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨਾਲ ਬੁੱਧਵਾਰ ਨੂੰ ਕਿਸਾ
Read More
Comment here