ਪਾਕਿਸਤਾਨ ਤੇ ਹੋ ਰਿਹਾ ਹੈ ਵਿਸ਼ਵ ਦੇ ਕਈ ਦੇਸ਼ਾਂ ਦੇ ਦਬਾਵ ਦਾ ਅਸਰ, ਇਸੇ ਦੇ ਚਲਦਿਆਂ ਪਾਕਿਸਤਾਨ ਦੇ ਅੱਤਵਾਦੀ ਵਿਰੋਧੀ ਦਸਤੇ ਨੇ ਭਾਰਤ ਦੇ ਪ੍ਰਸਿੱਧ ਸ਼ਹਿਰ ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਤੇ ਲਸ਼ਕਰ-ਏ-ਤੋਇਬਾ ਦੇ ਮੁੱਖ ਸਰਗਨੇ ਜ਼ਕੀ-ਉਰ-ਰਹਿਮਾਨ ਲਖਵੀ ਨੂੰ ਅੱਤਵਾਦੀਆਂ ਨੂੰ ਵਿੱਤ ਵਿੱਤੀ ਮਦਦ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਮੁੰਬਈ ਹਮਲੇ ਦੇ ਕੇਸ ਵਿੱਚ ਸਾਲ 2015 ਤੋਂ ਜ਼ਮਾਨਤ ’ਤੇ ਲਖਵੀ ਨੂੰ ਅੱਤਵਾਦੀ ਵਿਰੋਧੀ ਦਸਤੇ ਨੇ ਗ੍ਰਿਫ਼ਤਾਰ ਕੀਤਾ। ਹਾਲਾਂਕਿ ਪਾਕਿਸਤਾਨ ਦੇ ਅੱਤਵਾਦੀ ਵਿਰੋਧੀ ਦਸਤੇ ਨੇ ਜ਼ਕੀ-ਉਰ-ਰਹਿਮਾਨ ਲਖਵੀ ਦੀ ਗ੍ਰਿਫਤਾਰੀ ਦੀ ਜਗ੍ਹਾ ਦਾ ਜ਼ਿਕਰ ਨਹੀਂ ਕੀਤਾ।
ਮੁੰਬਈ ਹਮਲੇ ਦਾ ਮਾਸਟਰ ਮਾਈਂਡ ਅਰੇਸਟ : ਰੁਕ ਰੁਕ ਕੇ ਆਤੰਕੀਆਂ ਖਿਲਾਫ ਕਾਰਵਾਈ ਕਰ ਰਿਹਾ ਹੈ ਪਾਕਿਸਤਾਨ
January 2, 20210

Related tags :
#Afghanistan #Mumbai Hamla Pakistan
Related Articles
February 20, 20230
जुकरबर्ग ने ऐलान किया कि अब फेसबुक ब्लू टिक को ट्विटर से ज्यादा पैसे चुकाने होंगे
ट्विटर की तरह अब फेसबुक भी अपने ग्राहकों के लिए वेरिफाइड सब्सक्रिप्शन सर्विस लेकर आया है। फेसबुक के मालिक मार्क जुकरबर्ग ने इसकी घोषणा की है। ग्राहकों को जल्द ही ब्लू टिक सर्विस के लिए फेसबुक को भुगता
Read More
February 17, 20220
‘ਲੰਬੀ ਹਲਕੇ ਦੇ ਲੋਕਾਂ ਲਈ ਆਖਰੀ ਸਾਹ ਤੱਕ ਸੇਵਾ ਕਰਦੇ ਹੋਏ ਬਿਤਾਵਾਂਗਾ’- ਪ੍ਰਕਾਸ਼ ਸਿੰਘ ਬਾਦਲ
ਵਿਧਾਨ ਸਭਾ ਹਲਕਾ ਲੰਬੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਪੰਜਾਬ ਦੇ ਸਾਬਕਾ ਦਿੱਗਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਵਿਰ ਫਿਰ ਚੋਣ ਮੈਦਾਨ ਵਿਚ ਹਨ। ਸਾ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪਿੰਡਾਂ ਵਿੱਚ ਕੰਮ ਅਕਾਲੀ ਦਲ
Read More
June 22, 20200
मुख्य मंत्री कप्तान अमरिंदर सिंह का बड़ा ऐलान
कप्तान अमरिंदर सिंह का बड़ा ऐलान,लोगो में ख़ुशी की लहर ,सोमवार से होगा लागू....
मुख्य मंत्री कप्तान अमरिंदर सिंह ने कल कहा था की पंजाब सरकार निजी हस्पतालो में कोविद के इलाज की कीमतें निर्धारित करेगी और
Read More

Comment here