ਪਾਕਿਸਤਾਨ ਤੇ ਹੋ ਰਿਹਾ ਹੈ ਵਿਸ਼ਵ ਦੇ ਕਈ ਦੇਸ਼ਾਂ ਦੇ ਦਬਾਵ ਦਾ ਅਸਰ, ਇਸੇ ਦੇ ਚਲਦਿਆਂ ਪਾਕਿਸਤਾਨ ਦੇ ਅੱਤਵਾਦੀ ਵਿਰੋਧੀ ਦਸਤੇ ਨੇ ਭਾਰਤ ਦੇ ਪ੍ਰਸਿੱਧ ਸ਼ਹਿਰ ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਤੇ ਲਸ਼ਕਰ-ਏ-ਤੋਇਬਾ ਦੇ ਮੁੱਖ ਸਰਗਨੇ ਜ਼ਕੀ-ਉਰ-ਰਹਿਮਾਨ ਲਖਵੀ ਨੂੰ ਅੱਤਵਾਦੀਆਂ ਨੂੰ ਵਿੱਤ ਵਿੱਤੀ ਮਦਦ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਮੁੰਬਈ ਹਮਲੇ ਦੇ ਕੇਸ ਵਿੱਚ ਸਾਲ 2015 ਤੋਂ ਜ਼ਮਾਨਤ ’ਤੇ ਲਖਵੀ ਨੂੰ ਅੱਤਵਾਦੀ ਵਿਰੋਧੀ ਦਸਤੇ ਨੇ ਗ੍ਰਿਫ਼ਤਾਰ ਕੀਤਾ। ਹਾਲਾਂਕਿ ਪਾਕਿਸਤਾਨ ਦੇ ਅੱਤਵਾਦੀ ਵਿਰੋਧੀ ਦਸਤੇ ਨੇ ਜ਼ਕੀ-ਉਰ-ਰਹਿਮਾਨ ਲਖਵੀ ਦੀ ਗ੍ਰਿਫਤਾਰੀ ਦੀ ਜਗ੍ਹਾ ਦਾ ਜ਼ਿਕਰ ਨਹੀਂ ਕੀਤਾ।
ਮੁੰਬਈ ਹਮਲੇ ਦਾ ਮਾਸਟਰ ਮਾਈਂਡ ਅਰੇਸਟ : ਰੁਕ ਰੁਕ ਕੇ ਆਤੰਕੀਆਂ ਖਿਲਾਫ ਕਾਰਵਾਈ ਕਰ ਰਿਹਾ ਹੈ ਪਾਕਿਸਤਾਨ
January 2, 20210
Related tags :
#Afghanistan #Mumbai Hamla Pakistan
Related Articles
December 11, 20240
ਯੂ-ਟਿਊਬ ਤੋਂ ਸਿੱਖ ਸਿੱਖ ਕੇ ਹੁਣ ਸਾਹਮਣੇ ਆਦਮੀ ਨੂੰ ਬਿਠਾ ਕੇ ਹੂਬਹੂ ਸਕੈਚ ਬਣਾ ਲੈਂਦਾ ਹੈ ਲਕਸ਼ੇ
ਸਮੇਂ ਦਾ ਸਦ ਉਪਯੋਗ ਕਰਨਾ ਹੋਵੇ ਤਾਂ ਆਦਮੀ ਵੇਲੇ ਟਾਈਮ ਕੋਈ ਵੀ ਹੁਨਰਮੰਦ ਕੰਮ ਕਰਨ ਦੀ ਪ੍ਰੈਕਟਿਸ ਕਰ ਸਕਦਾ ਹੈ ਅਤੇ ਉਸ ਕੰਮ ਵਿੱਚ ਮਾਹਰ ਵੀ ਹੋ ਸਕਦਾ ਹੈ। ਇਹ ਸਾਬਤ ਕੀਤਾ ਹੈ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਦੇ ਰਹਿਣ ਵਾਲੇ 20 ਸਾਲਾਂ ਦੇ ਨੌਜਵ
Read More
June 24, 20200
Lockdown has hit the family income,and it has adverse affect on children’s education
Lockdown has hit the family income, children leaving private and enrolling in government schools.
The lockdown caused by the coronavirus has affected the employment of millions of people, a large num
Read More
November 9, 20230
विधानसभा में आरक्षण संशोधन बिल पास, भाजपा ने दिया समर्थन
बिहार विधानसभा में आरक्षण संशोधन विधेयक 2023 पास हो गया है। विपक्ष में बैठी भाजपा ने भी इस बिल को अपना समर्थन दिया। हालांकि, भाजपा ने बिल पर चर्चा के वक्त ही इस बिल को सर्व सहमति से पास कराने की मांग
Read More
Comment here