ਪਾਕਿਸਤਾਨ ਤੇ ਹੋ ਰਿਹਾ ਹੈ ਵਿਸ਼ਵ ਦੇ ਕਈ ਦੇਸ਼ਾਂ ਦੇ ਦਬਾਵ ਦਾ ਅਸਰ, ਇਸੇ ਦੇ ਚਲਦਿਆਂ ਪਾਕਿਸਤਾਨ ਦੇ ਅੱਤਵਾਦੀ ਵਿਰੋਧੀ ਦਸਤੇ ਨੇ ਭਾਰਤ ਦੇ ਪ੍ਰਸਿੱਧ ਸ਼ਹਿਰ ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਤੇ ਲਸ਼ਕਰ-ਏ-ਤੋਇਬਾ ਦੇ ਮੁੱਖ ਸਰਗਨੇ ਜ਼ਕੀ-ਉਰ-ਰਹਿਮਾਨ ਲਖਵੀ ਨੂੰ ਅੱਤਵਾਦੀਆਂ ਨੂੰ ਵਿੱਤ ਵਿੱਤੀ ਮਦਦ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਮੁੰਬਈ ਹਮਲੇ ਦੇ ਕੇਸ ਵਿੱਚ ਸਾਲ 2015 ਤੋਂ ਜ਼ਮਾਨਤ ’ਤੇ ਲਖਵੀ ਨੂੰ ਅੱਤਵਾਦੀ ਵਿਰੋਧੀ ਦਸਤੇ ਨੇ ਗ੍ਰਿਫ਼ਤਾਰ ਕੀਤਾ। ਹਾਲਾਂਕਿ ਪਾਕਿਸਤਾਨ ਦੇ ਅੱਤਵਾਦੀ ਵਿਰੋਧੀ ਦਸਤੇ ਨੇ ਜ਼ਕੀ-ਉਰ-ਰਹਿਮਾਨ ਲਖਵੀ ਦੀ ਗ੍ਰਿਫਤਾਰੀ ਦੀ ਜਗ੍ਹਾ ਦਾ ਜ਼ਿਕਰ ਨਹੀਂ ਕੀਤਾ।
ਮੁੰਬਈ ਹਮਲੇ ਦਾ ਮਾਸਟਰ ਮਾਈਂਡ ਅਰੇਸਟ : ਰੁਕ ਰੁਕ ਕੇ ਆਤੰਕੀਆਂ ਖਿਲਾਫ ਕਾਰਵਾਈ ਕਰ ਰਿਹਾ ਹੈ ਪਾਕਿਸਤਾਨ
January 2, 20210

Related tags :
#Afghanistan #Mumbai Hamla Pakistan
Related Articles
June 28, 20210
Kaziranga Staff Suspended For “Unwarranted Firing” That Killed A Tiger
Kaziranga National Park: A forest department employee has been suspended for ''unwarranted firing'' that led to the death of a Royal Bengal Tiger
A forest department employee has been suspended for
Read More
October 24, 20220
आम आदमी पार्टी ने हिमाचल चुनाव के लिए 20 स्टार प्रचारकों की सूची जारी कर दी है
आम आदमी पार्टी ने हिमाचल प्रदेश में आगामी चुनाव के लिए अपने स्टार प्रचारकों की सूची जारी कर दी है। आप ने 20 स्टार प्रचारकों की सूची जारी की है।
सूची में अरविंद केजरीवाल मो. भगवंत मान, मनीष सिसोदिया,
Read More
September 11, 20240
ਨਿਹੰਗ ਸਿੰਘਾਂ ਦੇ ਬਾਣੇ ਚ ਆਏ ਕੁਝ ਲੋਕਾਂ ਨੇ ਹਿੰਦੂ ਪਰਿਵਾਰ ਨੂੰ ਬਣਾ ਲਿਆ ਬੰਧਕ ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਹੀਂ ਰਹੀ ਕੋਈ ਕਾਨੂੰਨ ਨਾਮ ਦੀ ਚੀਜ਼ |
ਗੁਰੂ ਦੀਆਂ ਲਾਡਲੀਆਂ ਫ਼ੌਜਾਂ "ਨਿਹੰਗ ਸਿੰਘਾ , ਨੂੰ ਸਿੱਖ ਸਮਾਜ ਵਿੱਚ ਸੰਗਤਾਂ ਬਹੁਤ ਅਦਬ ਤੇ ਸਤਿਕਾਰ ਦਿੰਦੀਆਂ ਹਨ ਪਰ ਕੁਝ ਲੋਕਾਂ ਨੇ ਪਵਿੱਤਰ ਬਾਣੇ ਦੀ ਆੜ ਲੈ ਕੇ ਗੈਰ ਕਾਨੂੰਨੀ ਕਾਰਵਾਈਆ ਅਰੰਭ ਦਿੱਤੀਆਂ ਹਨ ਜਿਸ ਕਾਰਨ ਸਮੂਹ ਸਿੱਖ ਜਗਤ ਨੂੰ ਚ
Read More

Comment here