ਅੱਠ ਮਹੀਨਿਆਂ ਦੇ ਪੱਕੇ ਧਰਨੇ ਦੇ ਬਾਵਜੂਦ ਸਾਡੀਆਂ ਮੰਗਾਂ ਦਾ ਨਹੀਂ ਹੋ ਰਿਹਾ ਹੱਲ ਪੰਜਾਬ ਸਰਕਾਰ ਲਗਾ ਰਹੀ ਲਾਰੇ, ਮੀਟਿੰਗ ਦੇ ਟਾਈਮ ਤੇ ਮੁੱਕਰ ਜਾਂਦੇ ਨੇ

ਸੰਗਰੂਰ ਦੇ ਪਟਿਆਲਾ ਰੋਡ ਦੇ ਉੱਪਰ ਪੱਲੇਦਾਰਾਂ ਦਾ ਪੱਕਾ ਧਰਨਾ ਲੱਗਾ ਹੋਇਆ ਹੈ ਪੱਲੇਦਾਰਾਂ ਨੇ ਕਿਹਾ ਕਿ ਪੂਰੇ ਪੰਜਾਬ ਦੇ ਵਿੱਚੋਂ ਹੀ ਸਾਡੇ ਪੱਲੇਦਾਰ ਨੇ ਇਥੇ ਧਰਨਾ ਲਗਾਇਆ ਹੋਇਆ ਹੈ ਅ

Read More