ਗਾਣਿਆਂ ਦੀ ਆਵਾਜ਼ ਘੱਟ ਕਰਨ ਲਈ ਕਿਹਾ, ਤਾਂ ਮਾਂ-ਪੁੱਤ ‘ਤੇ ਚਾੜ੍ਹ ‘ਤਾ ਟ੍ਰੈਕਟਰ, ਮਾਂ ਦੀ ਦ. ਰਦਨਾਕ ਮੌ. ਤ, ਪਿੰਡ ‘ਚ ਵੱਡੀ ਵਾ. ਰਦਾਤ ||

ਬੀਤੀ ਸ਼ਾਮ ਗੁਰਦਾਸਪੁਰ ਦੇ ਪਿੰਡ ਰਹੀਮਾਬਾਦ 'ਚ ਟਰੈਕਟਰ ਤੇ ਉੱਚੀ ਅਵਾਜ਼ ਵਿੱਚ ਅਸ਼ਲੀਲ ਗਾਣੇ ਲਗਾਉਣ ਤੋਂ ਰੋਕਣ ਤੇ ਟਰੈਕਟਰ ਚਾਲਕ ਨੌਜਵਾਨ ਨੇ ਇਕ ਬਜ਼ੁਰਗ ਔਰਤ ਅਤੇ ਉਸਦੇ ਬੇਟੇ ਨੂੰ

Read More