ਨਿਗਮ ਦੇ ਟਿੱਪਰ ਦੀ ਟੱਕਰ ਨਾਲ 3 ਲੋਕ ਜ਼ਖਮੀ, 2 ਦੀ ਮੌਤ, ਦੇਖੋ ਵੀਡੀਓ

ਟਿੱਪਰ ਦੀ ਟੱਕਰ ਲੱਗਣ ਨਾਲ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਤੀਜਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਤਿੰਨਾਂ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ

Read More