ਚਲਾਕੀ ਨਾਲ ਬੈਗ ਵਿੱਚੋਂ ਕਰ ਲਿਆ ਪਰਸ ਗਾਇਬ, ਪਰਸ ਵਿੱਚ ਸੀ 25 ਹਜ਼ਾਰ ਰੁਪਏ, ਸੀ.ਸੀ.ਟੀ.ਵੀ. ਫੁਟੇਜ ਵੀ ਆਈ ਸਾਹਮਣੇ

ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੀ ਮਸ਼ਹੂਰ ਗੋਲਡੀ ਦੁਪੱਟਾ ਹਾਊਸ ਨਾਮਕ ਦੁਕਾਨ ਵਿੱਚੋਂ ਸਮਾਨ ਲੈ ਰਹੀ ਮਹਿਲਾ ਗ੍ਰਾਹਕ ਦਾ ਪਰਸ ਬੜੇ ਹੀ ਸ਼ਾਤਰਾਨਾ ਢੰਗ ਨਾਲ ਦੋ ਨੌਜਵਾਨ ਲੜਕੀਆਂ ਵੱਲੋਂ

Read More