ਸੋਢਲ ਚੌਕ ਨੇੜੇ ਧਮਾਕਾ, ਦੁਕਾਨ ਦੀ ਉੱਡੀ ਛੱਤ

ਜਲੰਧਰ ਦੇ ਸੋਢਲ ਚੌਕ ਨੇੜੇ ਇੱਕ ਸਾਈਕਲ ਦੀ ਦੁਕਾਨ 'ਤੇ ਕੰਪ੍ਰੈਸਰ ਫਟਣ ਕਾਰਨ ਧਮਾਕਾ ਹੋਇਆ। ਧਮਾਕੇ ਦੀ ਖ਼ਬਰ ਸੁਣ ਕੇ ਲੋਕ ਘਬਰਾ ਗਏ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Read More