ਦੁਕਾਨ ਚ ਲੱਗੀ ਭਿਆਨਕ ਅੱਗ ,ਮਚ ਗਏ ਭਾਂਬੜ ਕਰੋੜਾਂ ਦਾ ਹੋ ਗਿਆ ਨੁਕਸਾਨ ,ਸਰਕਾਰ ਤੋਂ ਕੀਤੀ ਮੁਆਵਜੇ ਦੀ ਮੰਗ ||

ਧੂਰੀ ਦੇ ਮਲੇਰਕੋਟਲਾ ਰੋਡ ਤੇ ਇੱਕ ਕਾਰ ਅਸੈਸਰੀ ਦੀ ਦੁਕਾਨ ਨੂੰ ਬਿਜਲੀ ਸੌਰਟ ਸਰਕਟ ਨਾਲ ਅਚਾਨਕ ਅੱਗ ਲੱਗ ਗਈ ਹੈ। ਇਸ ਅੱਗ ਲੱਗਣ ਨਾਲ ਦੁਕਾਨਦਾਰ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ

Read More