ਪਿੰਡ ਜੌਹਲ ਢਾਏ ਵਾਲਾ ਮੰਡ ਖੇਤਰ ਵਿੱਚ ਪੁਲਿਸ ਤੇ ਬਦਮਾਸ਼ਾਂ ਚ ਚੱਲੀ ਗੋਲੀ ਪੁਲਿਸ ਦੀ ਜਵਾਬੀ ਕਾਰਵਾਈ ਚ ਦੋ ਨੌਜਵਾਨਾਂ ਦੇ ਪੈਰ ਚ ਲੱਗੀ ਗੋਲੀ ਇੱਕ ਨੂੰ ਕੀਤਾ ਕਾਬੂ

ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਜੌਹਲ ਢਾਏ ਵਾਲਾ ਦੇ ਮੰਡ ਖੇਤਰ ਵਿੱਚ ਬੀਤੀ ਦੇਰ ਰਾਤ ਲਗਭਗ 1.30 ਵਜੇ ਦੇ ਕਰੀਬ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਅੱਤਵਾਦੀ ਲੰਡਾ ਹਰੀਕੇ ਦੇ ਤਿੰਨ ਗੁਰਗ

Read More