ਸਾਊਦੀ ਅਰਬ ਗਏ ਨੌਜਵਾਨ ਉੱਪਰ ਲੱਗਿਆ ਚੋਰੀ ਦਾ ਕੇਸ, 5 ਸਾਲ ਦੀ ਸਜ਼ਾ ਕੱਟਣ ਦੇ ਬਾਵਜੂਦ ਵੀ ਸਾਊਦੀ ਅਰਬ ਦੀ ਸਰਕਾਰ ਨਹੀਂ ਕਰ ਰਿਹਾ ਰਿਹਾ , ਮੰਗੇ 45 ਲੱਖ ||

ਗੁਰਦਾਸਪੁਰ ਦੇ ਪਿੰਡ ਕਿਲਾ ਨੱਥੂ ਸਿੰਘ ਦਾ ਰਹਿਣ ਵਾਲਾ ਨੌਜਵਾਨ ਪ੍ਰੇਮ ਪਾਲ 2013 ਵਿੱਚ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਸਾਊਦੀ ਅਰਬ ਗਿਆ ਸੀ ਅਤੇ ਇੱਕ ਕੰਪਨੀ ਵਿੱਚ ਟਰੱਕ ਡਰਾਈਵਰ ਵਜੋਂ

Read More