ਬਟਾਲਾ ਦੇ ਡੇਰਾ ਰੋਡ ਰੇਹੜੀ ਮਾਰਕੀਟ ਵਿੱਚ ਪਿਆ ਰੌਲਾ ਇੱਕ ਧਿਰ ਨੇ ਦੂਜੀ ਧਿਰ ਦੀ ਉਲਟਾ ਦਿੱਤੀ ਰੇਹੜੀ ਸੁੱਟ ਦਿੱਤੀ ਸੜਕ ਤੇ ਸਾਰੀ ਸਬਜ਼ੀ ਦੂਸਰੀ ਧਿਰ ਨੇ ਦਸਤਾਰ ਉਤਾਰਨ ਦੇ ਲਗਾਏ ਆਰੋਪ

ਮਾਮਲਾ ਉਸ ਵੇਲੇ ਦਾ ਹੈ ਜਦੋਂ ਇੱਕ ਸ਼ਖਸ ਨੇ ਆਪਣੀ ਰੇਹੜੀ ਵਾਲੀ ਜਗ੍ਹਾ ਕਿਸੇ ਹੋਰ ਵਿਅਕਤੀ ਨੂੰ ਦੇ ਦਿੱਤੀ ਜਦੋਂ ਰੇਹੜੀ ਲਗਾਉਣ ਵਾਲੇ ਦਾ ਦੂਸਰਾ ਭਰਾ ਆਇਆ ਤਾ ਉਸਨੇ ਉਹ ਜਗ੍ਹਾ ਖਾਲੀ ਕ

Read More