ਰੂਸ ਵਿੱਚ ਫਸੇ ਆਪਣੇ ਭਰਾ ਨੂੰ ਵਾਪਸ ਲਿਆਉਣ ਲਈ ਭਰਾ ਖੁਦ ਰੂਸ ਜਾਣ ਨੂੰ ਤਿਆਰ, ਟ੍ਰੈਵਲ ਏਜੰਟ ਨੇ ਹੁਣ ਤੱਕ 35 ਲੱਖ 40 ਹਜ਼ਾਰ ਰੁਪਏ ਦੀ ਫਿਰੌਤੀ ਲਈ, ਪਰ ਭਰਾ ਨਹੀਂ ਆਇਆ ਵਾਪਿਸ

ਰੂਸ ਅਤੇ ਯੂਕਰੇਨ ਯੁੱਧ ਨੂੰ ਡੇਢ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਅਜੇ ਵੀ ਜੰਗ ਜਾਰੀ ਹੈ। ਪਰ ਰੂਸ ਅਤੇ ਯੂਕਰੇਨ ਯੁੱਧ ਕਾਰਨ, ਬਹੁਤ ਸਾਰੇ ਭਾਰਤੀ ਅਜੇ ਵੀ

Read More