RSS, ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ – ਅਲਵਿੰਦਰਪਾਲ ਸਿੰਘ ਪੱਖੋਕੇ

ਜਿਲਾ ਤਰਨਤਾਰਨ ਦੇ ਸ੍ਰੋਮਣੀ ਅਕਾਲੀ ਦਲ ਪਾਰਟੀ ਦੇ ਸਮੂਹ ਆਗੂ/ ਅਕਾਲੀ ਵਰਕਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਖੜੇ ਹਨ ( ਜਿਲਾ ਪ੍ਰਧਾਨ ਪੱਖੋਕੇ ) ਤਰਨਤਾਰਨ 3ਅਗਸਤ ( ਜਸਬੀਰ ਸਿੰਘ)

Read More