ਜਦੋਂ ਮੰਗੇ ਆਪਣੇ ਹੱਕ ਦੇ ਪੈਸੇ ਤਾਂ ਥਰਡ ਡਿਗਰੀ ਦਾ ਇਸਤੇਮਾਲ ਕਰ ਢਾਈ ਗਈ ਤਸ਼ਦਤ ||

ਯੂਪੀ ਦੇ ਮੁਜ਼ੱਫਰਨਗਰ 'ਚ ਗੁੰਡਿਆਂ ਵੱਲੋਂ ਕੀਤੀ ਗਈ ਗੁੰਡਾਗਰਦੀ ਦੀ ਉਦਾਹਰਨ ਵੇਖੋ.. ਦੋ ਨੌਜਵਾਨਾਂ ਨੂੰ ਰੱਸੀ ਨਾਲ ਬੰਨ੍ਹ ਕੇ ਥਰਡ ਡਿਗਰੀ ਦਿੱਤੀ ਗਈ। ਹੁਣ ਜਦੋਂ ਵੀਡੀਓ ਵਾਇਰਲ ਹੋਈ

Read More