ਸੰਗਰੂਰ : ਡੇਰਾ ਮੁਖੀ ਨੇ ਇਕ ਵਿਅਕਤੀ ‘ਤੇ ਚਲਾਈ ਗੋਈ, ਪੁਲਿਸ ਨੇ ਹਥਿਆਰ ਸਣੇ ਕੀਤਾ ਗ੍ਰਿਫਤਾਰ

ਜ਼ਿਲ੍ਹਾ ਸੰਗਰੂਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਡੇਰਾ ਮੁਖੀ ਵੱਲੋਂ ਇਕ ਨੌਜਵਾਨ ‘ਤੇ ਗੋਲੀ ਚਲਾਈ ਗਈ ਹੈ ਜਿਸ ਨਾਲ ਨੌਜਵਾਨ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ ਹੈ ਤੇ ਉਸ ਨੂੰ

Read More

ਪੱਟੀ ਤੋਂ ਮੰਦਭਾਗੀ ਖਬਰ ਆਈ ਸਾਹਮਣੇ, 5 ਸਾਲਾ ਸਕੂਲ ਵਿਦਿਆਰਥਣ ਦੀ ਵੈਨ ਹੇਠ ਆ ਕੇ ਹੋਈ ਮੌਤ

ਸ਼ਹਿਰ ਪੱਟੀ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ 5 ਸਾਲਾ ਸਕੂਲ ਵਿਦਿਆਰਥਣ ਦੀ ਵੈਨ ਹੇਠਾਂ ਆ ਕੇ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਬੱਚੀ ਨਾਮਵਰ ਹਸਤੀ ਸਵਰ

Read More

ਅੰਮ੍ਰਿਤਸਰ : ਚਵਿੰਡਾ ਦੇਵੀ ਥਾਣੇ ‘ਤੇ ਹਮਲਾ, ਨਸ਼ੇ ਨਾਲ ਫੜੇ ਦੋਸ਼ੀ ਨੂੰ ਪੁਲਿਸ ਸਾਹਮਣੇ ਛੁਡਾ ਕੇ ਲੈ ਗਏ ਲੋਕ

ਅੰਮ੍ਰਿਤਸਰ ਸ਼ਹਿਰ ‘ਚ ਦੇਰ ਰਾਤ ਪਿੰਡ ਦੀਆਂ ਔਰਤਾਂ ਸਣੇ ਕੁਝ ਲੋਕਾਂ ਨੇ ਪੁਲਿਸ ਥਾਣੇ ‘ਤੇ ਹੱਲਾ ਬੋਲ ਦਿੱਤਾ। ਚੌਕੀ ਵਿੱਚ ਸਿਰਫ਼ 4 ਪੁਲਿਸ ਮੁਲਾਜ਼ਮ ਸਨ ਅਤੇ ਲੋਕ ਵੱਡੀ ਗਿਣਤੀ ਵਿੱਚ

Read More

ਹਿਮਾਚਲ ‘ਚ ਅੱਜ ਮੀਂਹ ਦਾ ਯੈਲੋ ਅਲਰਟ: ਕੁੱਲੂ, ਬਿਲਾਸਪੁਰ, ਲਾਹੌਲ ਸਪਿਤੀ ‘ਚ ਹੜ੍ਹ ਆਉਣ ਦੀ ਸੰਭਾਵਨਾ

ਹਿਮਾਚਲ ਪ੍ਰਦੇਸ਼ ‘ਚ ਮਾਨਸੂਨ ਤਬਾਹੀ ਮਚਾ ਰਿਹਾ ਹੈ। ਮੀਂਹ ਕਾਰਨ ਸੂਬੇ ਵਿੱਚ ਨੁਕਸਾਨ ਦਾ ਸਿਲਸਿਲਾ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਕਾਂਗੜਾ, ਮੰਡੀ, ਹਮੀਰਪੁਰ, ਬਿਲਾਸਪੁਰ, ਕੁੱਲ

Read More

ਮੋਗਾ ‘ਚ ਬੇਕਾਬੂ ਟਰੈਕਟਰ-ਟਰਾਲੀ ਦੀ ਟੱਕਰ, ਡਿੱਗਿਆ ਟਰਾਂਸਫ਼ਾਰਮਰ, ਟੁੱਟੇ ਖੰਭੇ, ਬਿਜਲੀ ਗੁਲ

ਮੋਗਾ ‘ਚ ਸ਼ਹਿਰ ਦੇ ਗਾਂਧੀ ਰੋਡ ‘ਤੇ ਐਸਡੀ ਸੀਨੀਅਰ ਸੈਕੰਡਰੀ ਸਕੂਲ ਨੇੜੇ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਹਾਦਸੇ ਵਿੱਚ ਖੰਭਾ ਬੁਰੀ ਤਰ੍ਹਾਂ ਨੁਕਸਾਨਿ

Read More

ਮੰਦਭਾਗੀ ਖ਼ਬਰ: ਰੋਜ਼ੀ-ਰੋਟੀ ਲਈ ਦੁਬਈ ਗਏ ਪੰਜਾਬੀ ਨੌਜਵਾਨ ਦੀ ਮੌਤ, ਮਾਪਿਆਂ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ

ਮੌਜੂਦਾ ਸਮੇਂ ਵਿੱਚ ਚੰਗੇ ਭਵਿੱਖ ਦੀ ਕਾਮਨਾ ਲੈ ਕੇ ਵਿਦੇਸ਼ ਜਾਂਦਾ ਹੈ। ਇਸੇ ਵਿਚਾਲੇ ਦੁਬਈ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾ

Read More

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਪ੍ਰੋਗਰਾਮ ‘ਚ ਦਸਤਾਰ ਬੰਨ੍ਹ ਪਹੁੰਚੇ CM ਯੋਗੀ, ਦਿੱਤੀ ਵਧਾਈ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜ ਭਵਨ ਵਿਖੇ ਆਯੋਜਿਤ ਪ੍ਰੋਗਰਾਮ ਵਿੱਚ ਪਹੁੰਚੇ ਅਤੇ ਸ੍ਰੀ ਗੁ

Read More

ਮਿਸ਼ਨ ਰੇਡ ‘ਤੇ CM ਮਾਨ, ਪਹਿਲੀ ਵਾਰ ਪੰਚਾਇਤੀ ਜ਼ਮੀਨਾਂ ਦਾ ਕਬਜ਼ਾ ਛੁਡਾਉਣ ਖੁਦ ਪਹੁੰਚੇ ਮੋਹਾਲੀ

ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਬਦਲਾਅ ਲਿਆਉਣ ਦੀ ਪੂਰੀ ਤਿਆਰੀ ਵਿੱਚ ਹਨ। ਉਨ੍ਹਾਂ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਤਮ ਕਰਨ, ਗੈਂਗਸਟਰ ਕਲਚਰ ਨੂੰ ਖ਼ਤਮ ਕਰਨ ਆਦਿ ਲਈ ਪੂਰੀ ਐਕ

Read More

ਲੁਧਿਆਣਾ : ਬੈਂਕ ਦੇ ਸੁਰੱਖਿਆ ਗਾਰਡ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਆਤਮਹੱਤਿਆ, ਬਾਥਰੂਮ ‘ਚੋਂ ਮਿਲੀ ਲਾਸ਼

ਲੁਧਿਆਣਾ ਵਿਚ ਬੀਤੀਰਾਤ ਫਿਰੋਜ਼ਪੁਰ ਰੋਡ ‘ਤੇ ਭਾਈ ਬਾਲਾ ਚੌਕ ਕੋਲ ਇਕ ਪ੍ਰਾਈਵੇਟ ਬੈਂਕ ਦੇ ਸੁਰੱਖਿਆ ਗਾਰਡ ਦੀ ਲਾਸ਼ ਬਾਥਰੂਮ ਵਿਚ ਮਿਲੀ। ਜਾਣਕਾਰੀ ਮੁਤਾਬਕ ਗਾਰਡ ਨੇ ਖੁਦ ਨੂੰ ਗੋਲੀ ਮਾ

Read More

ਮਾਮਲਾ ਟੋਲ ਪਲਾਜ਼ਾ ‘ਤੇ ਬੱਸ ਕੰਡਕਟਰ ਦੀ ਮਾਰਕੁਟਾਈ ਦਾ, PRTC ਧਰਨਾਕਾਰੀਆਂ ਨੇ ਧਾਰਾ ਵਧਾਉਣ ਦੀ ਰੱਖੀ ਮੰਗ

ਬਰਨਾਲਾ ਪੀਆਰਟੀਸੀ ਡਿਪੂ ਦੇ ਮੋਗਾ ਨੂੰ ਜਾਣ ਵਾਲੀ ਬੱਸ ਚਾਲਕ ਤੇ ਕੰਡਕਟਰ ਦੀ ਹੋਈ ਮਾਰਕੁਟਾਈ ਦੇ ਮਾਮਲੇ ਵਿਚ ਬਰਨਾਲਾ ਬੱਸ ਅੱਡੇ ਦੇ ਅੱਗੇ ਬੱਸਾਂ ਖੜ੍ਹੀ ਕਰ ਕੇ ਕੁਝ ਸਮੇਂ ਲਈ ਬੱਸ ਅੱ

Read More