ਅੰਮ੍ਰਿਤਸਰ ਭਾਜਪਾ ਦਫਤਰ ਵਿੱਚ ਦਿੱਲੀ ਮੰਤਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ

ਦਿੱਲੀ ਚ ਭਾਜਪਾ ਨੂੰ ਮਿਲੀ ਵੱਡੀ ਜਿੱਤ ਤੋਂ ਬਾਅਦ ਭਾਜਪਾ ਵੱਲੋਂ ਆਪਣੀ ਸਰਕਾਰ ਬਣਾਈ ਗਈ ਹੈ ਤੇ ਪਹਿਲੇ ਛੇ ਮੰਤਰੀਆਂ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਕੈਬਨਟ ਚ ਅਹੁਦਾ ਦਿੱਤਾ

Read More