Raikot Police Investigation: ਰਾਏਕੋਟ ਸ਼ਹਿਰ ‘ਚ 2 ਵੱਖ -ਵੱਖ ਥਾਵਾਂ ‘ਤੇ ਲਹਿਰਾਏ ਗਏ ‘ਖਾਲਿਸਤਾਨੀ ਝੰਡੇ’

ਰਾਏਕੋਟ ਤਹਿਸੀਲ ਦੇ ਸਾਹਮਣੇ ਅਤੇ ਸਿਵਲ ਹਸਪਤਾਲ ‘ਚ ਪਾਣੀ ਦੀ ਟੈਂਕੀ ‘ਤੇ ਅਣਪਛਾਤੇ ਵਿਅਕਤੀਆਂ ਨੇ ਖਾਲਿਸਤਾਨ ਦਾ ਝੰਡਾ ਲਹਿਰਾ ਦਿੱਤਾ ਹੈ... ਪੰਜਾਬ ‘ਚ ਆਏ ਦਿਨ ‘ਖਾਲਿਸਤਾਨੀ ਝੰਡਾ’

Read More