Crop Trade Updates: ਕੇਂਦਰ ਨੇ ਪੰਜਾਬ ਤੇ ਹਰਿਆਣਾ ‘ਚ ਝੋਨੇ ਦੀ ਖਰੀਦ ਛੇਤੀ ਸ਼ੁਰੂ ਕਰਨ ਲਈ ਤਾਰੀਕ ਬਦਲੀ

ਝੋਨੇ/ਚੌਲ ਦੀ ਖਰੀਦ ਤੁਰੰਤ ਸ਼ੁਰੂ ਕਰਨ ਲਈ ਇਸਦੀ ਸ਼ੁਰੂਆਤ ਦੀ ਮਿਤੀ 1 ਅਕਤੂਬਰ ਦੀ ਥਾਂ 26 ਸਤੰਬਰ ਕਰ ਦਿੱਤੀ ਹੈ… ਕੇਂਦਰ ਸਰਕਾਰ ਨੇ ਝੋਨੇ ਦੀ ਖਰੀਦ ਨਿਸ਼ਚਿਤ 1 ਅਕਤੂਬਰ ਤੋਂ ਸ਼ੁਰੂ ਕਰਨ

Read More