ਮਾਮਲਾ ਪੈਸਿਆਂ ਦੇ ਲੈਣ ਦੇਣ ਦਾ, ਦਰਜਨ ਤੋਂ ਵੱਧ ਨੌਜਵਾਨਾਂ ਨੇ ਮਿਲ ਕੇ ਨਗਰ ਨਿਗਮ ਦੇ ਕਰਮਚਾਰੀ ਨਾਲ ਕੀਤੀ ਕੁੱਟਮਾਰ

ਜਲੰਧਰ ਨਗਰ ਨਿਗਮ ਦੇ ਇੱਕ ਸਵੀਪਰ ਨੂੰ ਦਰਜਨ ਤੋਂ ਵੱਧ ਨੌਜਵਾਨਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਮ੍ਰਿਤਕ ਦੀ ਪਛਾਣ 33 ਸਾਲਾ ਦੀਪਕ ਕੁਮਾਰ ਉਰਫ਼ ਗਾਜ਼ੀ ਗੁੱਲਾ ਵਾਸੀ ਮੱਟੂ ਵਜੋਂ ਹੋਈ

Read More