‘ਅਸੀਂ ਉਨ੍ਹਾਂ ‘ਚੋਂ ਨਹੀਂ ਕਿ ਬੰਬੂਕਾਟ ‘ਤੇ ਚੜ੍ਹੇ ਤੇ ਪੈਰਾਂ ‘ਤੇ ਮਿੱਟੀ ਨਹੀਂ ਲੱਗਣ ਦਿੱਤੀ…” ਮੰਤਰੀ ਅਰੋੜਾ ਨੇ ਪ੍ਰਤਾਪ ਬਾਜਵਾ ‘ਤੇ ਕੱਸਿਆ ਤੰਜ-‘

ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਹੜ੍ਹਾਂ ‘ਤੇ ਬੁਲਾਏ ਗਏ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਅੱਜ ਦੂਜਾ ਤੇ ਆਖਰੀ ਦਿਨ ਹੈ ਜਿਸ ਵਿਚ ਹੜ੍ਹਾਂ ‘ਤੇ ਚਰਚਾ ਹੋ ਰਹੀ ਹੈ। ਭਾਜਪਾ ਨੇ ਇਸ

Read More