ਅਤਿ.ਵਾਦੀ.ਆਂ ਦੇ ਛੱਕੇ ਛੁਡਾਉਣ ਵਾਲੇ ਮੇਜਰ ਤ੍ਰਿਪਤਪ੍ਰੀਤ ਸਿੰਘ ਦਾ ਪੂਰੇ ਪਿੰਡ ਨੇ ਕੀਤਾ ਸਵਾਗਤ ਰਾਸ਼ਟਰਪਤੀ ਨੇ ਵੀ ਕੀਤਾ ਸੀ ਸਨਮਾਨਿਤ

ਮੇਜਰ ਤ੍ਰਿਪਤ ਪ੍ਰੀਤ ਸਿੰਘ 34 ਰਾਸ਼ਟਰੀ ਰਾਈਫਲ ਜਾਟ ਰੈਜਮੈਂਟ ਦਾ ਅਜਿਹਾ ਫੌਜੀ ਅਫਸਰ ਜਿਸ ਨੇ ਪਿਛਲੇ ਸਾਲ ਜੰਮੂ ਕਸ਼ਮੀਰ ਦੇ ਸ਼ੋਪੀਆ ਵਿੱਚ ਇੱਕ ਏ ਕੈਟਾਗਰੀ ਦੇ ਅੱਤਵਾਦੀ ਨੂੰ ਮਾਰਿਆ

Read More