Maa Di Mamta

ਉੱਦਮ ਅੱਗੇ ਲੱਛਮੀ ਅਤੇ ਪੱਖੇ ਅੱਗੇ ਪੌਣ, ਜਿੰਦਗੀ ਦੀ ਅਸਲ ਸੱਚਾਈ ਤਾਂ ਇਹ ਹੈ,ਕਿ ਮਿਹਨਤ ਦੇ ਰੰਗ ਕਦੇ ਫਿੱਕੇ ਨਹੀਂ ਹੁੰਦੇ।

ਕਿਸੇ ਵਿਦਵਾਨ ਨੇ ਬਹੁਤ ਹੀ ਸੋਹਣੀ ਗੱਲ ਕਹੀ ਹੈ।ਇਨਸਾਨ ਦੇ ਗਰੀਬ ਜੰਮਣ ਵਿੱਚ ਉਸਦਾ ਕੋਈ ਰੋਲ ਨਹੀਂ ਹੁੰਦਾ,ਪਰ ਗਰੀਬ ਮਰਨ ਵਿੱਚ ਜਰੂਰ ਹੁੰਦਾ ਹੈ।ਜਾਂ ਫ਼ਿਰ ਕਹਿ ਲਵੋ,ਇਹ ਗੱਲ ਸੱਚ ਹੈ,

Read More