ਲੁਧਿਆਣਾ ਦੇ ਚੌੜਾ ਬਜ਼ਾਰ ਚ ਹੋਇਆ ਹੰਗਾਮਾ , ਪੁਲਿਸ ਅੱਗੇ ਰੋ ਪਈ ਬੇਵਸ ਮਹਿਲਾ

ਲੁਧਿਆਣਾ ਦੇ ਚੋੜਾ ਬਾਜ਼ਾਰ ਦੇ ਵਿੱਚ ਹੋਇਆ ਹੰਗਾਮਾ ਰੇੜੀ ਫੜੀਆਂ ਚੁੱਕਣ ਵੇਲੇ ਰੋ ਪਈ ਮਹਿਲਾ, ਕਹਿੰਦੀ ਮੇਰਾ ਪਤੀ ਬਿਮਾਰ, ਨਹੀਂ ਚੱਲਦਾ ਘਰ ਦਾ ਖਰਚਾ 70 ਸਾਲ ਦੀ ਬਜ਼ੁਰਗ ਨੇ ਵੀ ਦੱਸੀ

Read More