ਪੁਲਿਸ ਤੇ ਹਮਲੇ ਮਾਮਲੇ ਵਿਚ ਗ੍ਰਿਫਤਾਰ 39 ਮੁਲਜਮਾਂ ਦੀ ਅਦਾਲਤ ਵਿਚ ਹੋਈ ਪੇਸ਼ੀ

ਫਰੀਦਕੋਟ ਜਿਲੇ ਦੇ ਪਿੰਡ ਚੰਦਭਾਨ ਚ ਪੁਲਿਸ ਤੇ ਹਮਲਾ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ 39 ਮੁਲਜਮਾਂ ਨੂੰ ਲੰਘੀ ਦੇਰ ਸ਼ਾਮ ਡਿਊਟੀ ਮਜਿਸਟਰੇਟ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।

Read More