ਡਰਾਈਵਰ ਦੀ ਅਣਪਛਾਤੇ ਵਿਅਕਤੀਆਂ ਨੇ ਕੀਤੀ ਕੁੱ/ਟ/ਮਾ/ਰ ਗੱਡੀ ਦੀ ਵੀ ਕੀਤੀ ਭੰਨ /ਤੋੜ , ਵਿਚਾਰੇ ਬਜ਼ੁਰਗ ਨੂੰ ਵੀ ਨਹੀਂ ਬਖ਼ਸ਼ਿਆ |

ਸ਼੍ਰੀ ਮੁਕਤਸਰ ਸਾਹਿਬ ਤੋੰ ਜਲੰਧਰ ਵੱਲ ਜਾ ਰਹੇ ਟਾਟਾ ਏਸ ਦੇ ਡਰਾਈਵਰ ਨੂੰ ਰਸਤੇ 'ਚ 20 ਦੇ ਕਰੀਬ ਅਣਪਛਾਤਿਅਆਂ ਘੇਰਿਆ, ਕੁੱਟਮਾਰ ਕੀਤੀ, ਫਾਇਰਿੰਗ ਹੋਈ - ਸ਼੍ਰੀ ਮੁਕਤਸਰ ਸਾਹਿਬ ਨੇੜੇ

Read More