15 ਅਗਸਤ ਦੇ ਮੱਦੇ ਨਜ਼ਰ ਵਰਤੀ ਜਾ ਰਹੀ ਚੌਕਸੀ ਸੁਰੱਖਿਆ ਦੇ ਕੀਤੇ ਗਏ ਪੁਖਤਾ ਪ੍ਰਬੰਧ |

15 ਅਗਸਤ ਤੋਂ ਪਹਿਲਾਂ ਪਟਿਆਲਾ ਪੁਲਿਸ ਦੇ ਦੁਆਰਾ ਵੱਖ-ਵੱਖ ਥਾਵਾਂ ਦੇ ਉੱਪਰ ਕੀਤੀ ਜਾ ਰਹੀ ਹੈ ਚੈਕਿੰਗ। ਅੱਜ ਪਟਿਆਲਾ ਪੁਲਿਸ ਦੁਆਰਾ ਪਟਿਆਲਾ ਦੇ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਗਈ

Read More