ਕੜਾਕੇ ਦੀ ਠੰਡ ‘ਚ ਢਾਹ ਦਿੱਤਾ ਗਰੀਬ ਦਾ ਘਰ

ਮਾਮਲਾ ਗੁਰਦਾਸਪੁਰ ਦੇ ਪਿੰਡ ਭੰਡਵਾਂ ਤੋਂ ਸਾਮਣੇ ਆਇਆ ਜਿਥੇ ਇਕ ਗਰੀਬਣੀ ਭੈਣ ਦੇ ਘਰ ਦੀ ਛੱਤ ਪਿੰਡ ਦੇ ਹੀ ਦੋ ਲੋਕਾਂ ਵਲੋਂ ਖੋ ਲਈ ਗਈ ਉਸਦਾ ਘਰ ਕੀਤਾ ਢਹਿਢੇਰੀ ਮਲਬੇ ਚ ਕੀਤਾ ਤਬਦੀਲ

Read More