ਹਸਪਤਾਲ ‘ਚ ਤੜਫਦਾ ਰਿਹਾ ਵਿਚਾਰਾ ਮਰੀਜ਼ ,ਨਾ ਕੋਈ ਸਟਾਫ਼ ਤੇ ਨਾ ਹੀ ਦਵਾਈਆਂ ਬਜ਼ਾਰ ਤੋਂ ਦਵਾਈਆਂ ਮੰਗਵਾ ਕੇ ਇਲਾਜ ਕੀਤਾ ਸ਼ੁਰੂ , ਕਿੱਥੇ ਗਏ ਸਿਹਤ ਸਹੂਲਤਾਂ ਦੇ ਦਾਅਵੇ ?

ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਪੰਜਾਬ ਦੇ ਸਰਕਾਰੀ ਹਸਪਤਾਲ ਮੋਗਾ ਦਾ ਉਸ ਸਮੇਂ ਪਰਦਾਫਾਸ਼ ਹੋ ਗਿਆ ਜਦੋਂ ਮੋਗਾ ਦੇ ਜੀ.ਟੀ.ਰੋਡ ਬਿਜਲੀ ਘਰ

Read More