ਸਰਕਾਰੀ ਹਸਪਤਾਲ ਵਿੱਚ ਛੁੱਟੀ ਤੇ ਚੱਲ ਰਹੇ ਕਰਮਚਾਰੀ, ਪਿਛਲੇ 6 ਦਿਨਾਂ ਤੋਂ ਨਹੀਂ ਬਣ ਰਹੇ ਜਨਮ ਮੌਤ ਸਰਟੀਫਿਕੇਟ, ਬਿਨਾਂ ਦਫਤਰ ਨੂੰ ਇਤਲਾਹ ਕੀਤੇ ਗਈ ਛੁੱਟੀ ਤੇ ਫੋਨ ਕਰ ਲਿਆ ਬੰਦ !

ਸਰਕਾਰੀ ਹਸਪਤਾਲ ਗੁਰਦਾਸਪੁਰ ਵਿੱਚ ਪਿਛਲੇ ਛੇ ਦਿਨਾਂ ਤੋਂ ਜਨਮ ਅਤੇ ਮੌਤ ਦੇ ਸਰਟੀਫਿਕੇਟ ਅਪਲਾਈ ਕਰਨ ਵਾਲੇ ਖੱਜਲ ਖੁਆਰ ਹੋ ਰਹੇ ਹਨ ਕਿਉਂਕਿ ਦਫਤਰ ਦੀ ਕਰਮਚਾਰਨ ਕਈ ਦਿਨਾਂ ਤੋਂ ਬਿਨਾਂ

Read More