ਸਾਬਕਾ ਸਰਪੰਚ ਦੀ ਗੁੰਡਾਗਰਦੀ,ਖੇਤਾਂ ਚ ਬਜ਼ੁਰਗ ਕਿਸਾਨ ਡੰਡਿਆਂ ਨਾਲ ਕੁੱਟਿਆ ,ਵਿਚਾਰਾ ਪਾਉਂਦਾ ਰਿਹਾ ਦੁਹਾਈ!

ਨਾਭਾ ਬਲਾਕ ਦੇ ਪਿੰਡ ਸਾਧੋਹੇੜੀ ਦੇ ਸਾਬਕਾ ਸਰਪੰਚ ਮੋਹਨ ਸਿੰਘ ਦੀ ਗੁੰਡਾਗਰਦੀ ਦੀ ਵੀਡੀਓ ਹੋਈ ਵਾਇਰਲ, ਖੇਤ ਵਿੱਚ ਬਜ਼ੁਰਗ ਕਿਸਾਨ ਦੇਵਦਾਸ ਨੂੰ ਡੰਡਿਆਂ ਦੇ ਨਾਲ ਬੁਰੀ ਤਰ੍ਹਾਂ ਕੁੱਟਿਆ

Read More