ਹਾਲਾਤ ਵੇਖ ਖਜ਼ਾਨਾ ਮੰਤਰੀ ਦੇ ਐਸਡੀਓ ਗੁਰਪ੍ਰੀਤ ਦੇ ਛੁੱਟੇ ਪਸੀਨੇ, ਤਸਵੀਰਾਂ ਕੈਮਰੇ ਦੇ ਵਿੱਚ ਹੋਈਆਂ ਕੈਦ ਖਜ਼ਾਨਾ ਮੰਤਰੀ ਦੇ ਆਪਣੇ ਹਲਕੇ ਅੰਦਰ ਹੀ ਨਰਕ ਭਰੀ ਜਿੰਦਗੀ ਜੀਣ ਨੂੰ ਲੋਕ ਹੋਏ ਮਜਬੂਰ |

ਜੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸੰਗਰੂਰ ਦੇ ਦਿੜਬਾ ਦੀਆਂ ਹਨ ਜਿੱਥੇ ਸੀਵਰੇਜ ਦੇ ਗੰਦੇ ਪਾਣੀ ਦੇ ਵਿੱਚ ਦੀ ਲੋਕਾਂ ਨੂੰ ਲੰਘਣ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਹ

Read More