ਵਹਿਮਾ ਭਰਮਾਂ ਚ ਪਾਏ ਚਾਚੇ ਭਤੀਜੇ ਦੇ ਪਰਿਵਾਰ ਚ ਪਿਆ ਪਾੜ, ਦੁਖੀ ਹੋਏ ਚਾਚੇ ਨੇ ਵਹਿਮ ਪਾਉਣ ਵਾਲੇ ਬਾਬੇ ਨੂੰ ਹੀ ਕੁੱਟ ਛੱਡਿਆ

ਜਿਲਾ ਗੁਰਦਾਸਪੁਰ ਦੇ ਪਿੰਡ ਕੁਲੀਆ ਚ ਇੱਕ ਐਸਾ ਮਾਮਲਾ ਸਾਮਣੇ ਆਇਆ ਜਿਸ ਚ ਪਿੰਡ ਦੇ ਇਕ ਪਰਿਵਾਰ ਨੂੰ ਉਹਨਾਂ ਦੇ ਆਪਣੇ ਸਕਿਆ ਦੇ ਘਰ ਚ ਆਉਂਦਾ ਬਾਬਾ ਘੇਰ ਕੇ ਬੁਰੀ ਤਰ੍ਹਾਂ ਕੁੱਟ ਛੱਡਿਆ

Read More