ਬੱਸ ਤੇ ਟਰੱਕ ਦੀ ਹੋਈ ਆਪਸ ਵਿੱਚ ਭਿਆਨਕ ਟੱਕਰ ਕਈ ਸਵਾਰੀਆਂ ਹੋਇਆਂ ਜ਼ਖ਼ਮੀ |

ਜਲੰਧਰ ਦੇ ਹਲਕਾ ਨਕੋਦਰ ਰੋਡ 'ਤੇ ਇਕ ਨਿੱਜੀ ਹਸਪਤਾਲ ਦੇ ਸਾਹਮਣੇ ਸ਼ੁੱਕਰਵਾਰ ਸ਼ਾਮ ਕਰੀਬ 6:30 ਵਜੇ ਨਕੋਦਰ-ਜਲੰਧਰ ਬਾਈਪਾਸ ਚੌਕ 'ਤੇ ਇਕ ਤੇਜ਼ ਰਫਤਾਰ ਟਰੱਕ ਅਤੇ ਬੱਸ ਦੀ ਟੱਕਰ ਹੋ ਗਈ

Read More