ਪੀ.ਆਰ.ਟੀ.ਸੀ. ਬੱਸ ਨੇ ਮਹਿਲਾ ਨੂੰ ਕੁ.ਚ.ਲਿ.ਆ, ਗੁੱਸੇ ‘ਚ ਆਏ ਲੋਕਾਂ ਨੇ ਰਸਤਾ ਕਰ ਦਿੱਤਾ ਜਾਮ, ਪੁਲਿਸ ਨਾਲ ਵੀ ਹੋਇਆ ਹੰਗਾਮਾ

ਜਲੰਧਰ ਦੇ ਸ੍ਰੀ ਗੁਰੂ ਰਵਿਦਾਸ ਚੌਕ 'ਤੇ ਸਰਕਾਰੀ ਪੀ.ਆਰ.ਟੀ.ਸੀ ਬੱਸ ਦੇ ਡਰਾਈਵਰ ਨੇ ਔਰਤ 'ਤੇ ਬੱਸ ਚੜ੍ਹਾ ਦਿੱਤੀ। ਘਟਨਾ 'ਚ ਜ਼ਖਮੀ ਔਰਤ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ

Read More