ਬਲੈਕ ਆਊਟ ਦੇ ਦੌਰਾਨ ਬਲੱਡ ਬੈਂਕ ਨੇ ਚਲਾਇਆ ਜਨਰੇਟਰ, ਲੱਗੀ ਅੱਗ

ਪੁਰਾਣਾ ਬੱਸ ਸਟੈਂਡ ਦੇ ਨਜ਼ਦੀਕ ਬਲੈਕ ਆਊਟ ਦੇ ਦੌਰਾਨ ਇੱਕ ਪ੍ਰਾਈਵੇਟ ਬਲੱਡ ਬੈਂਕ ਨੇ ਜਨਰੇਟਰ ਚਲਾ ਲਿਆ। ਜਨਰੇਟਰ ਚਲਾਉਣ ਦੇ ਕੁਝ ਦੇਰ ਬਾਅਦ ਹੀ ਸ਼ਾਰਟ ਸ਼ਰਕਟ ਹੋਣ ਨਾਲ ਅੱਗ ਲੱਗ ਗਈ।

Read More