ਅੰਮ੍ਰਿਤਸਰ ਦੀਆਂ ਸੜਕਾਂ ਤੇ ਈ ਰਿਕਸ਼ਾ ਡਰਾਈਵਰ ਨੇ ਮਚਾਈ ਤਰਥੱਲੀ ਲੋਕਾਂ ਨੇ ਆਪਣੀਆਂ ਗੱਡੀਆਂ ਸਾਈਡ ਕਰ ਬਚਾਈ ਜਾ/ਨ |

ਅੰਮ੍ਰਿਤਸਰ ਦੀਆਂ ਸੜਕਾਂ ਤੇ ਇੱਕ ਹੋਰ ਈ ਰਿਕਸ਼ਾ ਡਰਾਈਵਰ ਲੋਕਾਂ ਦਾ ਨੁਕਸਾਨ ਕਰਦਾ ਨਜ਼ਰ ਆਇਆ | ਨਸ਼ੇ ਚ ਧੁੱਤ ਈ ਰਿਕਸ਼ਾ ਵਾਲੇ ਆਟੋ ਨੇ ਅੰਮ੍ਰਿਤਸਰ ਦੀਆਂ ਸੜਕਾਂ ਤੇ ਮਰਚਾਈ ਤਰਥੱਲੀ|

Read More