ਗਾਇਕ ਰਾਜ ਜੁਝਾਰ ਖਿਲਾਫ ਪਰਚਾ ਦਰਜ ਕਰਵਾਉਣ ਵਾਲੀ ਮਹਿਲਾ ਆਈ ਸਾਹਮਣੇ, ਲਗਾਏ ਗੰਭੀਰ ਇਲਜ਼ਾਮ

ਪੰਜਾਬ ਦੇ ਜਲੰਧਰ ਤੋਂ ਪੰਜਾਬੀ ਗਾਇਕ ਰਾਜ ਜੁਝਾਰ ਖਿਲਾਫ ਐਫ.ਆਈ,ਆਰ. ਦਾ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ, ਪੰਜਾਬੀ ਗਾਇਕ ਰਾਜ ਜੁਝਾਰ ਖਿਲਾਫ ਇੱਕ NRI ਔਰਤ ਨੇ ਕੇਸ ਦਰਜ ਕਰਵਾਇਆ ਹੈ

Read More