ਫਰੀਦਾਬਾਦ : ਕਾਰ ਵਿਚ ਮਿਲੀ ਵਪਾਰੀ ਦੀ ਲਾਸ਼, ਸਿਰ ਵਿਚ ਮਾਰੀ ਗੋਲੀ, ਫੈਲੀ ਸਨਸਨੀ

ਫਰੀਦਾਬਾਦ ਵਿਚ ਇੱਕ ਕਾਰ ਵਿਚ ਵਪਾਰੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਵਪਾਰੀ ਦੀ ਸਿਰ ਵਿਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾਉਣ ਦੇ ਬ

Read More

ਪੈਸਿਆਂ ਨੂੰ ਲੈ ਕੇ ਕਲਿਜੁਗੀ ਪੁੱਤ ਦਾ ਮਾਪਿਆਂ ‘ਤੇ ਜਾਨਲੇਵਾ ਹਮਲਾ, ਪਿਓ ਦੀ ਮੌਤ, ਮਾਂ ਗੰਭੀਰ

ਦਿੱਲੀ ‘ਚ ਸ਼ੁੱਕਰਵਾਰ ਨੂੰ ਇਕ ਕਲਿਜੁਗੀ ਪੁੱਤ ਨੇ ਪੈਸਿਆਂ ਨੂੰ ਲੈ ਕੇ ਆਪਣੇ ਮਾਪਿਆਂ ‘ਤੇ ਹਮਲਾ ਕਰ ਦਿੱਤਾ। ਇਸ ‘ਚ ਪਿਤਾ ਦੀ ਮੌਤ ਹੋ ਗਈ, ਜਦਕਿ ਮਾਂ ਗੰਭੀਰ ਜ਼ਖਮੀ ਹੋ ਗਈ। ਪੁਲਿਸ ਨ

Read More

ਕੇਰਲ : NCB ਤੇ ਨੇਵੀ ਦੀ ਸਾਂਝੀ ਟੀਮ ਨੇ 1200 ਕਰੋੜ ਰੁਪਏ ਦੀ ਅਫਗਾਨ ਹੈਰੋਇਨ ਕੀਤੀ ਜ਼ਬਤ, 6 ਗ੍ਰਿਫਤਾਰ

ਐਨਸੀਬੀ ਅਤੇ ਨੇਵੀ ਦੀ ਸਾਂਝੀ ਟੀਮ ਨੇ ਕੇਰਲ ਵਿੱਚ 1200 ਕਰੋੜ ਰੁਪਏ ਦੀ 200 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਈਰਾਨ ਦੇ ਇਕ ਜਹਾਜ਼ ਤੋਂ ਹੈਰੋਇਨ ਦਾ ਇੰਨਾ ਵੱਡਾ ਜ਼ਖੀਰਾ ਮਿਲਿਆ ਹੈ। ਮੁ

Read More

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲਾ: ਰੰਕਜ ਵਰਮਾ ਦੀ ਜ਼ਮਾਨਤ ‘ਤੇ ਅੱਜ ਅਦਾਲਤ ‘ਚ ਹੋਵੇਗਾ ਫੈਸਲਾ

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ ਵਿੱਚ ਮੁਲਜ਼ਮ ਰੰਕਜ ਵਰਮਾ ਦੀ ਨਿਯਮਤ ਜ਼ਮਾਨਤ ਅਰਜ਼ੀ ‘ਤੇ ਅੱਜ ਫੈਸਲਾ ਸੁਣਾਏ ਜਾਣ ਦੀ ਸੰਭਾਵਨਾ ਹੈ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਆਪ

Read More

ਲੁਧਿਆਣਾ ‘ਚ ਵਾਹਨ ਚੋਰ ਗਿਰੋਹ ਕਾਬੂ: 10 ਬੋਲੇਰੋ, 17 ਇੰਜਣ ਤੇ ਰੇਡੀਏਟਰ ਬਰਾਮਦ

ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ ਪੁਲਿਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਸ਼ਹਿਰ ‘ਚੋਂ ਵਾਹਨ ਚੋਰੀ ਕਰਕੇ ਉਨ੍ਹਾਂ ਨੂੰ ਪਲਾਟ ‘ਚ ਸੁੱਟਦਾ ਸੀ। ਇਸ ਤੋਂ ਬਾਅਦ ਮੌਕਾ ਦੇਖ

Read More

ਗੈਂਗਸਟਰ ਟੀਨੂੰ ਦੇ ਪੁਲਿਸ ਹਿਰਾਸਤ ‘ਚੋਂ ਭੱਜਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ 4 ਮੈਂਬਰੀ SIT ਦਾ ਗਠਨ

ਮਾਨਸਾ ਵਿੱਚ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਸਮੁੱਚੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਯਕੀਨੀ ਬਣਾਉਣ ਲਈ ਡਾਇਰੈਕਟਰ ਜਨਰਲ ਆਫ਼ ਪ

Read More

ਹੋਮਵਰਕ ਨਾ ਕਰਨ ‘ਤੇ ਬੇਰਹਿਮ ਟੀਚਰ ਨੇ ਬੁਰੀ ਤਰ੍ਹਾਂ ਕੁੱਟਿਆ 6 ਸਾਲਾਂ ਮਾਸੂਮ, ਹੋਈ ਮੌਤ

ਬਿਹਾਰ ‘ਚ ਹੋਮਵਰਕ ਨਾ ਕਰਨ ‘ਤੇ ਅਧਿਆਪਕ ਨੇ ਵਿਦਿਆਰਥੀ ਦੀ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਇਹ ਮਾਮਲਾ ਗਯਾ ਦਾ ਹੈ। ਸਕੂਲ ਦੇ ਇਸੇ ਹੋਸਟਲ ਵਿੱਚ ਰਹਿ ਰਿਹਾ 6 ਸਾਲ

Read More

ਫਿਰ ਹੋਸਟਲ ‘ਚ ਬਣੀ ਕੁੜੀ ਦੀ ਨਹਾਉਂਦਿਆਂ ਦੀ ਵੀਡੀਓ, ਬੂਹੇ ਦੇ ਮੋਰੇ ‘ਚ ਮੋਬਾਈਲ ਲਾਉਂਦਾ ਸੀ ਸਫਾਈ ਵਾਲਾ

ਚੰਡੀਗੜ੍ਹ ਤੋਂ ਬਾਅਦ ਹੁਣ ਦੇਸ਼ ਵਿੱਚ ਇਕ ਹੋਰ ਹੋਸਟਲ ਵਿੱਚ ਕੁੜੀ ਦੀ ਨਹਾਉਂਦਿਆਂ ਦੀ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਕਾਨਪੁਰ ਦੇ ਰਾਵਤਪੁਰ ਦੇ ਤੁਲਸੀ ਨਗਰ ਗਰਲਜ

Read More